ਪੜਚੋਲ ਕਰੋ

Sanjay Singh Bail News: AAP ਸਾਂਸਦ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ਨਾਲ ਹੀ ਦਿੱਤੀ ਆਹ ਨਸੀਹਤ

Sanjay Singh Bail News: ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਈਡੀ ਨੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਦਾ ਵਿਰੋਧ ਵੀ ਨਹੀਂ ਕੀਤਾ।

Sanjay Singh News: ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਈਡੀ ਨੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਦਾ ਵਿਰੋਧ ਨਹੀਂ ਕੀਤਾ। ਜ਼ਮਾਨਤ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਨੇ ਕਿਹਾ ਕਿ ਸੰਜੇ ਸਿੰਘ ਇਸ ਮਾਮਲੇ ਸਬੰਧੀ ਮੀਡੀਆ 'ਚ ਕੋਈ ਬਿਆਨ ਨਾ ਦੇਣ। ਹਾਲਾਂਕਿ, ਸੁਪਰੀਮ ਕੋਰਟ ਨੇ ਕਿਹਾ ਕਿ ਜ਼ਮਾਨਤ ਦੀਆਂ ਸ਼ਰਤਾਂ ਹੇਠਲੀ ਅਦਾਲਤ ਦੁਆਰਾ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਸੰਜੇ ਸਿੰਘ ਨੂੰ ਈਡੀ ਨੇ 4 ਅਕਤੂਬਰ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸੰਜੇ ਸਿੰਘ ਨੇ ਦਿੱਲੀ ਹਾਈ ਕੋਰਟ 'ਚ ਜ਼ਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: Lok Sabha Elections 2024: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਇਨ੍ਹਾਂ ਪ੍ਰੀਖਿਆਵਾਂ ਦੀ ਬਦਲੀਆਂ ਤਰੀਕਾਂ, ਚੈੱਕ ਕਰੋ ਨਵੀਂ ਐਗਜ਼ਾਮ ਡੇਟ

ਸੰਜੇ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਹੋਇਆਂ ਜੱਜ ਨੇ ਕਿਹਾ ਸੀ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਮਨੀ ਲਾਂਡਰਿੰਗ ਵਿਚ ਸ਼ਾਮਲ ਸੀ ਅਤੇ ਸੀ.ਬੀ.ਆਈ ਵਲੋਂ ਜਾਂਚ ਕੀਤੇ ਗਏ ਅਨੁਸੂਚਿਤ ਅਪਰਾਧਾਂ ਨਾਲ ਅਪਰਾਧ ਦੀ ਕਮਾਈ ਦੇ ਸਬੰਧ ਦੇ ਆਧਾਰ 'ਤੇ ਅਪਰਾਧ ਵਿਚ ਵਿਸ਼ਵਾਸ ਕਰਨ ਦੇ ਲਈ ਵਾਜਬ ਆਧਾਰ ਸਨ।

ਇਹ ਵੀ ਪੜ੍ਹੋ: Byjus layoff’s news: ਬਾਇਜੂ ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਲਈ ਅਪਣਾਇਆ ਆਹ ਨਵਾਂ ਤਰੀਕਾ! ਕਰਮਚਾਰੀ ਹੋ ਰਹੇ ਪਰੇਸ਼ਾਨ

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ

ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ

IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ

ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ

ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ
ਪਨੂੰ ਹਾਰਿਆ, ‘ਆਪ’ ਵਲੰਟੀਅਰਾਂ ਨੇ ‘ਡੰਡੇ ਤੇ ਝੰਡੇ’ ਨਾਲ ਬਾਬਾ ਸਾਹਿਬ ਦੀ ਮੂਰਤੀਆਂ ਦੀ ਪੂਰੇ ਦਿਨ ਕੀਤੀ ਪਹਿਰੇਦਾਰੀ
ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ
ਪੰਜਾਬ ਦੇ ਹਸਪਤਾਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਤੋਂ ਦੇਖਣਗੇ ਡਾਕਟਰ
IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ
IPL 'ਚ 8.3 ਲੱਖ ਕਰੋੜ ਦੀ ਸੱਟੇਬਾਜ਼ੀ! ਇੰਨਾ ਪੈਸਾ ਇਧਰ-ਉਧਰ ਹੋ ਰਿਹਾ UPI ਵੀ ਹੋਇਆ ਪਰੇਸ਼ਾਨ, ਪੜ੍ਹੋ ਪੂਰੀ ਰਿਪੋਰਟ
ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ
ਪੰਜਾਬ 'ਚ ਕਲੱਬ ਅਤੇ ਰੈਸਟੋਰੈਂਟ ਰਾਤ 2 ਵਜੇ ਤੱਕ ਖੁੱਲ੍ਹਣਗੇ, ਔਰਤਾਂ 8 ਵਜੇ ਤੋਂ ਬਾਅਦ ਨਹੀਂ ਕਰ ਸਕਣਗੀਆਂ ਕੰਮ, ਜਾਣੋ ਹੋਰ ਕੀ ਹੁਕਮ ਹੋਏ ਜਾਰੀ
'ਟੀਵੀ 'ਤੇ ਘੰਟਿਆਂ ਬੱਧੀ ਭਾਸ਼ਣ, ਪਰ ਜੇ ਪੁਲਿਸ ਬੁਲਾਵੇ ਤਾਂ ਸਮਾਂ ਨਹੀਂ ! ਬਾਜਵਾ ਜੀ, ਡਰ ਕਿਸ ਗੱਲ ਦਾ ?'

ਭਾਰਤ ਸਰਕਾਰ ਨੇ ਮੰਗੀ Mehul Choksi ਦੀ Extradition, ਬੈਲਜੀਅਮ 'ਚ ਗ੍ਰਿਫ਼ਤਾਰ ਹੋਇਆ ਭਗੌੜਾ

ਇਨ੍ਹਾਂ ਤਰੀਕਿਆਂ ਨਾਲ ਤੁਸੀਂ ਗਰਮੀਆਂ ਵਿੱਚ ਘਟਾ ਸਕਦੇ ਹੋ ਬਿਜਲੀ ਦਾ ਬਿੱਲ ਬਚਾ, ਜਾਣੋ ਕੀ ਹੈ 'ਜੁਗਾੜ'

Gold Price: ਸੋਨੇ ਦਾ ਰੇਟ ਤੋੜ ਰਿਹਾ ਸਾਰੇ ਰਿਕਾਰਡ, ਹੁਣ  1.30 ਲੱਖ ਪ੍ਰਤੀ ਤੋਲਾ!

Embed widget