ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
abp ਸਾਂਝਾ ਵੱਲੋਂ ਨਵਾਂ ਸਾਲ 2021 ਮੁਬਾਰਕ
ਏਬੀਪੀ ਸਾਂਝਾ ਦੀ ਟੀਮ ਵੱਲੋਂ ਸਾਰੇ ਪਾਠਕਾਂ ਤੇ ਦਰਸ਼ਕਾਂ ਨੂੰ ਨਵਾਂ ਸਾਲ ਮੁਬਾਰਕ।
![abp ਸਾਂਝਾ ਵੱਲੋਂ ਨਵਾਂ ਸਾਲ 2021 ਮੁਬਾਰਕ abp sanjha wishes Happy New Year 2021 abp ਸਾਂਝਾ ਵੱਲੋਂ ਨਵਾਂ ਸਾਲ 2021 ਮੁਬਾਰਕ](https://static.abplive.com/wp-content/uploads/sites/5/2021/01/01112303/abp-sanjha.jpg?impolicy=abp_cdn&imwidth=1200&height=675)
ਨਵਾਂ ਸਾਲ 2021 ਸਾਡੀਆਂ ਬਰੂਹਾਂ 'ਤੇ ਦਸਤਕ ਦੇ ਚੁੱਕਾ ਹੈ ਤੇ 2020 ਨੂੰ ਅਸੀਂ ਅਲਵਿਦਾ ਕਹਿ ਆਏ ਹਾਂ। ਨਵੇਂ ਵਰ੍ਹੇ ਨਾਲ ਹੀ ਬਹੁਤ ਸਾਰੇ ਨਵੇਂ ਬਦਲਾਅ ਵੀ ਆਉਂਦੇ ਹਨ। ਸਾਲ 2020 ਬੇਸ਼ੱਕ ਸਾਰਿਆਂ ਲਈ ਹੀ ਬਹੁਤ ਮੁਸ਼ਕਿਲ ਭਰਿਆ, ਚੁਣੌਤੀਆਂ ਭਰਪੂਕ ਰਿਹਾ ਪਰ ਕਾਮਨਾ ਕਰਦੇ ਹਾਂ ਕਿ 2021 'ਚ ਜ਼ਿੰਦਗੀ ਮੁੜ ਲੀਹੇ ਪੈ ਜਾਵੇ।
ਏਬੀਪੀ ਸਾਂਝਾ ਦੀ ਟੀਮ ਵੱਲੋਂ ਸਾਰੇ ਪਾਠਕਾਂ ਤੇ ਦਰਸ਼ਕਾਂ ਨੂੰ ਨਵਾਂ ਸਾਲ ਮੁਬਾਰਕ। ਤੁਸੀਂ ਇਸ ਸਾਲ ਵੀ ਸਾਡੇ 'ਤੇ ਭਰੋਸਾ ਬਣਾਈਂ ਰੱਖਣਾ ਤੇ ਅਸੀਂ ਵੀ ਤਹਾਨੂੰ ਨਿਰਪੱਖ ਖ਼ਬਰਾਂ ਦਿਖਾਉਣ ਲਈ ਵਚਨਬੱਧ ਹਾਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)