Agniveer Scheme: ਬੀਜੇਪੀ ਨੂੰ ਲੈ ਬੈਠੇ ਅਗਨੀਵੀਰ! ਜਿਹੜੇ ਰਾਜਾਂ 'ਚ ਹੁੰਦੀ ਵੱਧ ਭਰਤੀ, ਉੱਥੋਂ ਹੀ ਲੱਗਾ ਵੱਡਾ ਝਟਕਾ

ਹਾਲਾਂਕਿ ਅਗਨੀਵੀਰ ਨੂੰ ਲੈ ਕੇ ਸਾਲ 2022 'ਚ ਉੱਠੇ ਸਵਾਲਾਂ ਦੀ ਗੂੰਜ 2024 ਦੀਆਂ ਚੋਣਾਂ 'ਚ ਵੀ ਦੇਖਣ ਨੂੰ ਮਿਲੀ। ਕਾਂਗਰਸ ਨੇ ਅਗਨੀਵੀਰ ਯੋਜਨਾ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ।

Agniveer Scheme: ਮੋਦੀ ਸਰਕਾਰ 2.0 ਦੌਰਾਨ ਦੇਸ਼ ਵਿੱਚ ਫੌਜ ਨੂੰ ਲੈ ਕੇ ਇੱਕ ਨਵੀਂ ਯੋਜਨਾ ਲਿਆਂਦੀ ਗਈ ਸੀ। ਇਸ ਸਕੀਮ ਨੂੰ ਅਗਨੀਵੀਰ ਨਾਮ ਦਿੱਤਾ ਗਿਆ। ਇਸ ਸਕੀਮ ਤਹਿਤ ਫ਼ੌਜ ਵਿੱਚ ਭਰਤੀ ਹੋਣ ਵਾਲੇ ਜਵਾਨਾਂ ਨੂੰ ‘ਅਗਨੀਵੀਰ’ ਕਿਹਾ ਜਾਂਦਾ ਹੈ।

Related Articles