ਪੜਚੋਲ ਕਰੋ

Air India Express ਦੀ ਫਲਾਈਟ ਪਹੁੰਚੀ ਕਰਾਚੀ, ਪਾਕਿਸਤਾਨ ਨੇ ਛੇ ਸਾਲਾਂ ਤੋਂ ਬੰਦ ਏਅਰ ਸਪੇਸ ਖੋਲ੍ਹੀ

Air India Express Flight: ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੇ ਪਾਕਿਸਤਾਨ ਏਅਰ-ਸਪੇਸ ਨੂੰ ਐਮਰਜੈਂਸੀ ਇਜਾਜ਼ਤ ਦੇ ਦਿੱਤੀ ਹੈ, ਜੋ ਪਿਛਲੇ ਛੇ ਸਾਲਾਂ ਤੋਂ ਭਾਰਤੀ ਜਹਾਜ਼ਾਂ ਲਈ ਬੰਦ ਸੀ। ਇੰਨਾ ਹੀ ਨਹੀਂ ਹਵਾਈ ਅੱਡੇ 'ਤੇ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ।

Air India Express Flight Emergency Land Karachi Airport : ਦੁਬਈ ਤੋਂ ਉਡਾਣ ਭਰਨ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ (Air India Express Flight ) ਨੰਬਰ IX-192 ਨੂੰ ਹਾਲ ਹੀ ਵਿੱਚ ਪਾਕਿਸਤਾਨ ਦੇ ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਇੱਕ ਮੈਡੀਕਲ ਐਮਰਜੈਂਸੀ ਸੀ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੇ ਪਾਕਿਸਤਾਨ ਏਅਰ-ਸਪੇਸ ਨੂੰ ਐਮਰਜੈਂਸੀ (Emergency)  ਇਜਾਜ਼ਤ ਦੇ ਦਿੱਤੀ ਹੈ, ਜੋ ਪਿਛਲੇ ਛੇ ਸਾਲਾਂ ਤੋਂ ਭਾਰਤੀ ਜਹਾਜ਼ਾਂ ਲਈ ਬੰਦ ਸੀ। ਇੰਨਾ ਹੀ ਨਹੀਂ ਹਵਾਈ ਅੱਡੇ 'ਤੇ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ।

ਦੱਸਣਯੋਗ ਹੈ ਕਿ ਇਹ ਘਟਨਾ 14 ਅਕਤੂਬਰ ਦੀ ਦੱਸੀ ਜਾ ਰਹੀ ਹੈ। ਏਅਰ ਇੰਡੀਆ ਐਕਸਪ੍ਰੈੱਸ (Air India Express Flight ) ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਫਲਾਈਟ ਨੰਬਰ IX-192 ਦੁਬਈ ਸਮੇਂ ਅਨੁਸਾਰ ਸਵੇਰੇ 8.51 ਵਜੇ ਰਵਾਨਾ  ਹੋਈ ਸੀ। ਪਰ ਇਸ ਦੌਰਾਨ ਇੱਕ ਪੈਸੇਂਜ਼ਰ ਦੂ ਸਿਹਤ ਵਿਗੜਨ ਲੱਗੀ। ਆਲਮ ਇਹ ਸੀ ਕਿ ਫਲਾਈਟ ਦੀ ਐਮਰਜੈਂਸੀ ਲੈਂਲਿੰਗ ਕਰਵਾਉਣ ਦੀ ਜ਼ਰੂਰਤ ਪੈ ਗਈ। 

ਇਸ ਦੌਰਾਨ ਚਾਲਕ ਦਲ ਨੇ ਸਭ ਤੋਂ ਕਰੀਬ ਏਅਰਪੋਰਟ ਨੂੰ ਲੱਭਿਆ ਜੋ ਪਕਿਸਤਾਨ ਦਾ ਕਰਾਚੀ ਏਅਰਪੋਰਟ ਸੀ। ਉੱਥੇ ਤਕਰੀਬਨ 12.30 ਵਜੇ ਫਲਾਈਟ ਕਰਾਚੀ ਏਅਰਪੋਰਟ ਉੱਤੇ ਲੈਂਡ ਕੀਤੀ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ

ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ

ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ

ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ
ਤਰਨਤਾਰਨ ਜ਼ਿਮਨੀ ਚੋਣ 'ਚ ਵੋਟਿੰਗ ਸ਼ੁਰੂ, ਕੇਂਦਰੀ ਫੌਰਸ ਦੀਆਂ 14 ਕੰਪਨੀਆਂ ਤਾਇਨਾਤ; ਅੰਮ੍ਰਿਤਪਾਲ ਦੀ ਪਾਰਟੀ ਪਹਿਲੀ ਵਾਰ ਚੋਣ ਮੈਦਾਨ 'ਚ
ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ
ਦਿੱਲੀ ਬਲਾਸਟ ਤੋਂ ਬਾਅਦ ਪੰਜਾਬ 'ਚ ਰੈੱਡ ਅਲਰਟ; ਪੁਲਿਸ ਨੇ ਰਾਤ ਭਰ ਚਲਾਇਆ ਚੈਕਿੰਗ ਅਭਿਆਨ; ਚੰਡੀਗੜ੍ਹ ਤੇ ਹਿਮਾਚਲ 'ਚ ਵੀ ਹਾਈ ਅਲਰਟ ਜਾਰੀ
ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ
ਲਾਲ ਕਿਲ੍ਹੇ 'ਚ ਹੋਇਆ ਜ਼ਬਰਦਸਤ ਧਮਾਕਾ, ਭਿਆਨਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (11-11-2025)
ਸਰਦੀਆਂ 'ਚ ਗਲਿਸਰਿਨ ਨਾਲ ਮਿਲਾ ਕੇ ਲਗਾਓ ਇਹ 3 ਚੀਜ਼ਾਂ, ਚਿਹਰੇ 'ਤੇ ਆਵੇਗਾ ਨਿਖਾਰ ਤੇ ਸੁੱਕਾਪਣ ਹੋਵੇਗਾ ਦੂਰ

Watch: ਕ੍ਰਿਕਟਰ ਦੇ ਘਰ 'ਤੇ ਹੋਈ ਗੋਲੀਬਾਰੀ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ

DIG ਭੁੱਲਰ ਦਾ ਬਿਚੌਲੀਆ ਨਿਆਇਂਕ ਹਿਰਾਸਤ ‘ਚ, 50 ਅਧਿਕਾਰੀ ਰਡਾਰ 'ਤੇ, ED ਦੀ ਐਂਟਰੀ ਨਾਲ ਹੜਕੰਪ!

ਦਿੱਲੀ 'ਚ ਲਾਲ ਕਿਲ੍ਹੇ ਕੋਲ ਕਾਰ 'ਚ ਹੋਇਆ ਧਮਾਕਾ, 8 ਦੀ ਮੌਤ; 24 ਜ਼ਖ਼ਮੀ, ਹਾਈ ਅਲਰਟ ਜਾਰੀ

Embed widget