ਪੜਚੋਲ ਕਰੋ
ਹਨ੍ਹੇਰੀ 'ਚ ਗੋਤੇ ਖਾਣ ਲੱਗਾ ਏਅਰ ਇੰਡੀਆ ਦਾ ਜਹਾਜ਼, ਵਾਲ-ਵਾਲ ਬਚੇ 172 ਯਾਤਰੀ
ਕੇਰਲਾ ਵਿੱਚ ਏਅਰ ਇੰਡੀਆ ਦਾ ਇੱਕ ਜਹਾਜ਼ (ਏ321) ਆਸਮਾਨ ਵਿੱਚ ਤੇਜ਼ ਹਵਾ ਦੇ ਲਪੇਟੇ ਵਿੱਚ ਆ ਗਿਆ। ਇਸ ਨਾਲ ਜਹਾਜ਼ ਨੂੰ ਨੁਕਸਾਨ ਵੀ ਪਹੁੰਚਿਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਹਾਜ਼ ਵਿੱਚ 172 ਯਾਤਰੀ ਸਵਾਰ ਸੀ। ਇਹ ਤਿਰੂਵਨੰਤਪੁਰਮ ਤੋਂ ਕੋਚੀ ਜਾ ਰਿਹਾ ਸੀ।
ਮੁੰਬਈ: ਕੇਰਲਾ ਵਿੱਚ ਏਅਰ ਇੰਡੀਆ ਦਾ ਇੱਕ ਜਹਾਜ਼ (ਏ321) ਆਸਮਾਨ ਵਿੱਚ ਤੇਜ਼ ਹਵਾ ਦੇ ਲਪੇਟੇ ਵਿੱਚ ਆ ਗਿਆ। ਇਸ ਨਾਲ ਜਹਾਜ਼ ਨੂੰ ਨੁਕਸਾਨ ਵੀ ਪਹੁੰਚਿਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਹਾਜ਼ ਵਿੱਚ 172 ਯਾਤਰੀ ਸਵਾਰ ਸੀ। ਇਹ ਤਿਰੂਵਨੰਤਪੁਰਮ ਤੋਂ ਕੋਚੀ ਜਾ ਰਿਹਾ ਸੀ।
ਹਾਦਸੇ ਮਗਰੋਂ ਜਹਾਜ਼ ਨੂੰ ਹਵਾਈ ਅੱਡੇ 'ਤੇ ਉਤਾਰ ਕੇ ਏਅਰ ਇੰਡੀਆ ਦੇ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਸ ਦਾ ਜਾਂਚ ਕੀਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੀ ਹੈ ਪਰ ਕੋਈ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਦੱਸ ਦਈਏ ਕਿ 17 ਸਤੰਬਰ ਨੂੰ ਵੀ ਏਅਰ ਇੰਡੀਆ ਦਾ ਇੱਕ ਜਹਾਜ਼ ਮੌਸਮ ਵਿਗੜਣ ਕਰਕੇ ਫਸ ਗਿਆ ਸੀ। ਇਸ ਜਹਾਜ਼ ਵਿੱਚ 174 ਯਾਤਰੀ ਸੀ ਪਰ ਇੱਥੇ ਵੀ ਬਚਾਅ ਹੋ ਗਿਆ ਸੀ।Air India's AI-467 Delhi to Vijayawada flight suffered damages and crew suffered injuries when the aircraft faced severe thunderstorm. No passengers were reported injured in the incident. Air India has started the investigation in this matter. pic.twitter.com/gCs6NF2XTR
— ANI (@ANI) 21 September 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement