ਪੜਚੋਲ ਕਰੋ
(Source: ECI/ABP News)
ਏਅਰ ਇੰਡੀਆ ਵੱਲ਼ੋਂ ਟਿਕਟ 'ਤੇ 40% ਛੂਟ, ਉਡਾਣ ਤੋਂ 3 ਘੰਟੇ ਪਹਿਲਾਂ ਬੁਕਿੰਗ 'ਤੇ ਤੋਹਫਾ
ਏਅਰ ਇੰਡੀਆ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਅਕਸਰ ਆਖਰੀ ਸਮੇਂ ਟ੍ਰੈਵਲ ਕਰਨ ਵਾਲਿਆਂ ਨੂੰ ਜਹਾਜ਼ ਦੀ ਟਿਕਟ ਮਹਿੰਗੀ ਮਿਲਦੀ ਹੈ ਪਰ ਏਅਰ ਇੰਡੀਆ ਨੇ ਲਾਸਟ ਮਿੰਟ ਟ੍ਰੈਵਲਰਸ ਨੂੰ ਰਾਹਤ ਦਿੱਤੀ ਹੈ।
![ਏਅਰ ਇੰਡੀਆ ਵੱਲ਼ੋਂ ਟਿਕਟ 'ਤੇ 40% ਛੂਟ, ਉਡਾਣ ਤੋਂ 3 ਘੰਟੇ ਪਹਿਲਾਂ ਬੁਕਿੰਗ 'ਤੇ ਤੋਹਫਾ Air India offers hefty discounts on last-minute bookings ਏਅਰ ਇੰਡੀਆ ਵੱਲ਼ੋਂ ਟਿਕਟ 'ਤੇ 40% ਛੂਟ, ਉਡਾਣ ਤੋਂ 3 ਘੰਟੇ ਪਹਿਲਾਂ ਬੁਕਿੰਗ 'ਤੇ ਤੋਹਫਾ](https://static.abplive.com/wp-content/uploads/sites/5/2019/05/10174552/AIR-INDIA.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਏਅਰ ਇੰਡੀਆ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਅਕਸਰ ਆਖਰੀ ਸਮੇਂ ਟ੍ਰੈਵਲ ਕਰਨ ਵਾਲਿਆਂ ਨੂੰ ਜਹਾਜ਼ ਦੀ ਟਿਕਟ ਮਹਿੰਗੀ ਮਿਲਦੀ ਹੈ ਪਰ ਏਅਰ ਇੰਡੀਆ ਨੇ ਲਾਸਟ ਮਿੰਟ ਟ੍ਰੈਵਲਰਸ ਨੂੰ ਰਾਹਤ ਦਿੱਤੀ ਹੈ। ਏਅਰ ਇੰਡੀਆ ਦੇ ਟਿਕਟ ‘ਤੇ ਆਖਰੀ ਤਿੰਨ ਘੰਟਿਆਂ ‘ਚ ਬੁਕਿੰਗ ‘ਤੇ 40 ਫੀਸਦ ਤਕ ਦੀ ਛੂਟ ਦਿੱਤੀ ਜਾਵੇਗੀ।
ਇਹ ਨਿਯਮ ਸਿਰਫ ਘਰੇਲੂ ਉਡਾਣਾਂ ‘ਤੇ ਹੀ ਲਾਗੂ ਹੋਵੇਗਾ। ਕੰਪਨੀ ਨੇ ਇਹ ਫੈਸਲਾ ਅੱਜ ਏਅਰ ਇੰਡੀਆ ਦੇ ਹੈੱਡਕੁਆਟਰਸ ‘ਚ ਕੰਪਨੀ ਦੀ ਰਿਵੀਊ ਮੀਟਿੰਗ ‘ਚ ਕੀਤਾ ਹੈ। ਇਸ ਲਈ ਟਿਕਟ ਏਅਰ ਇੰਡੀਆ ਦੇ ਸਾਰੇ ਆਉਟਲੈੱਟਸ ‘ਤੇ ਖਰੀਦ ਸਕੋਗੇ ਜਿਸ ‘ਚ ਏਅਰ ਇੰਡੀਆ ਦੇ ਬੁਕਿੰਗ ਕਾਉਂਟਰਸ, ਮੋਬਾਈਲ ਐਪ ਤੇ ਵੈੱਬਸਾਈਟਸ ਦੇ ਨਾਲ ਟ੍ਰੈਵਲ ਏਜੰਟਸ ਵੱਲੋਂ ਲਏ ਗਏ ਟਿਕਟ ਵੀ ਸ਼ਾਮਲ ਹੋਣਗੇ।
ਇਹ ਫੈਸਲਾ ਖਾਸ ਤੌਰ ‘ਤੇ ਐਵੀਏਸ਼ਨ ਸੈਕਟਰ ਲਈ ਕਾਫੀ ਰਾਹਤ ਭਰਿਆ ਹੋ ਸਕਦਾ ਹੈ। ਇਸ ਤਹਿਤ ਲਾਸਟ ਮਿੰਟ ਟ੍ਰੈਵਲਰਸ ਨੂੰ ਜੋ ਪਹਿਲਾਂ ਭਾਰੀ ਕੀਮਤ ਅਦਾ ਕਰਨੀ ਪੈਂਦੀ ਸੀ, ਉਸ ਤੋਂ ਛੁਟਕਾਰਾ ਮਿਲੇਗਾ ਤੇ ਉਹ ਸਸਤੇ ਕਿਰਾਇਆਂ ‘ਤੇ ਸਫ਼ਰ ਕਰ ਸਕਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)