ਪੜਚੋਲ ਕਰੋ
Advertisement
ਫੈਸਟੀਵਲ ਸੇਲ ਦਾ ਚੁੱਕੋ 29 ਸਤੰਬਰ ਤੋਂ ਫਾਇਦਾ
ਦੇਸ਼ ਦੀਆਂ ਦੋ ਵੱਡੀਆਂ ਈ-ਕਾਮਰਸ ਕੰਪਨੀਆਂ Amazon ਤੇ Flipkart ਗਾਹਕਾਂ ਨੂੰ ਕਈ ਆਫਰ ਦੇਣ ਜਾ ਰਹੀਆਂ ਹਨ। ਦੋਵੇਂ ਈ-ਕਾਮਰਸ ਕੰਪਨੀਆਂ 29 ਸਤੰਬਰ ਤੋਂ ਫੈਸਟੀਵਲ ਸੇਲ ਸ਼ੁਰੂ ਕਰਨ ਵਾਲੀ ਹੈ।
ਨਵੀਂ ਦਿੱਲੀ: ਦੇਸ਼ ਦੀਆਂ ਦੋ ਵੱਡੀਆਂ ਈ-ਕਾਮਰਸ ਕੰਪਨੀਆਂ Amazon ਤੇ Flipkart ਗਾਹਕਾਂ ਨੂੰ ਕਈ ਆਫਰ ਦੇਣ ਜਾ ਰਹੀਆਂ ਹਨ। ਦੋਵੇਂ ਈ-ਕਾਮਰਸ ਕੰਪਨੀਆਂ 29 ਸਤੰਬਰ ਤੋਂ ਫੈਸਟੀਵਲ ਸੇਲ ਸ਼ੁਰੂ ਕਰਨ ਵਾਲੀ ਹੈ। ਫੈਸਟੀਵਲ ਸੇਲ ਦੌਰਾਨ ਕਈ ਪ੍ਰੋਡਕਟਸ ‘ਤੇ ਤੁਹਾਨੂੰ ਭਾਰੀ ਛੂਟ ਮਿਲੇਗੀ। ਇਹ ਸੇਲ 4 ਅਕਤੂਬਰ ਤਕ ਚੱਲੇਗਾ।
Flipkart ਦੇ ਆਫਰਸ: ਫਲਿਪਕਾਰਟ ਨੇ ‘ਬਿੱਗ ਬਿਲੀਅਨ ਡੇਜ਼’ ਸੇਲ ਦਾ ਐਲਾਨ ਕੀਤਾ ਹੈ। ਇਸ ‘ਚ ਟੀਵੀ, ਫਰਿਜ਼, ਵਾਸ਼ਿੰਗ ਮਸ਼ੀਨ ਜਿਹੇ ਹੋਮ ਅਪਲਾਇੰਸ ਦੇ ਨਾਲ ਕਈ ਸਮਾਰਟਫੋਨਸ, ਫੁਟਵੇਅਰ, ਕੱਪੜਿਆਂ ‘ਤੇ ਭਾਰੀ ਛੂਟ ਮਿਲੇਗੀ।
ਫਲਿਪਕਾਰਟ ਪਲੱਸ ਦੇ ਗਾਹਕ ਇਸ ਸੇਲ ਦਾ ਫਾਇਦਾ ਚਾਰ ਘੰਟੇ ਪਹਿਲਾਂ ਹੀ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਐਕਸਿਸ ਬੈਂਕ ਤੇ ਆਈਸੀਆਈਸੀ ਬੈਂਕ ਦੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ‘ਤੇ 10 ਫੀਸਦ ਦਾ ਡਿਸਕਾਉਂਟ ਮਿਲੇਗਾ।
Amazon ਦੇ ਆਫਰਸ: Amazon ਨੇ ਇਸ ਸਾਲ ‘ਚ ਕਈ ਐਲਾਨ ਕੀਤੇ ਹਨ। ਡੈਬਿਟ ਕਾਰਡ ‘ਤੇ ਕੰਪਨੀ ਨੋ ਕਾਸਟ ਈਐਮਆਈ ਦਾ ਆਪਸ਼ਨ ਦੇ ਰਹੀ ਹੈ। ਐਸਬੀਆਈ ਕਾਰਡਸ ‘ਤੇ 10% ਦੀ ਛੂਟ ਮਿਲੇਗੀ। ਐਮਜ਼ੌਨ ਵੀ ਹੋਮ ਅਪਲਾਇੰਸ, ਸਮਾਰਫੋਨਸ, ਦੇ ਨਾਲ ਹੋਰ ਕਈ ਚੀਜ਼ਾ ‘ਤੇ 40% ਤੋਂ 75% ਤਕ ਦੀ ਛੁੱਟ ਦੇ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement