ਪੜਚੋਲ ਕਰੋ
Advertisement
ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਪ੍ਰਕਾਸ਼ਤ ਕਰ ਐਮਜ਼ੋਨ ਇੱਕ ਵਾਰ ਫਿਰ ਵਿਵਾਦਾਂ 'ਚ, ਐਫਆਈਆਰ ਦਰਜ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਈ-ਕਾਮਰਸ ਵੈਬਸਾਇਟ ਐਮਾਜ਼ੋਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਟਵਿੱਟਰ 'ਤੇ ਸਿਰਸਾ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਜਿਸ 'ਚ ਬਾਥਰੂਮ ਦੇ ਗਲੀਚਿਆਂ 'ਤੇ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਸੀ। ਸਿਰਸਾ ਨੇ ਟਵੀਟ 'ਚ ਕਿਹਾ ਕਿ ਐਮਜ਼ੋਨ ‘ਸਿੱਖ ਭਾਵਨਾਵਾਂ ਪ੍ਰਤੀ ਲਾਪਰਵਾਹੀ’ ਦਿਖਾ ਰਿਹਾ ਹੈ। ਸਿਰਸਾ ਨੇ ਐਮਜ਼ੋਨ ਨੂੰ ਇਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਵਿਆਪੀ ਮੁਆਫੀ ਮੰਗਣ ਲਈ ਕਿਹਾ ਹੈ।
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਈ-ਕਾਮਰਸ ਵੈਬਸਾਇਟ ਐਮਾਜ਼ੋਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਟਵਿੱਟਰ 'ਤੇ ਸਿਰਸਾ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਜਿਸ 'ਚ ਬਾਥਰੂਮ ਦੇ ਗਲੀਚਿਆਂ 'ਤੇ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਸੀ। ਸਿਰਸਾ ਨੇ ਟਵੀਟ 'ਚ ਕਿਹਾ ਕਿ ਐਮਜ਼ੋਨ ‘ਸਿੱਖ ਭਾਵਨਾਵਾਂ ਪ੍ਰਤੀ ਲਾਪਰਵਾਹੀ’ ਦਿਖਾ ਰਿਹਾ ਹੈ। ਸਿਰਸਾ ਨੇ ਐਮਜ਼ੋਨ ਨੂੰ ਇਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਵਿਆਪੀ ਮੁਆਫੀ ਮੰਗਣ ਲਈ ਕਿਹਾ ਹੈ।
FIR filed against @Amazon @ANI @ZeeNews @punjabkesari @thetribunechd @DelhiPolice @htTweets @republic pic.twitter.com/uoR3e7MXM5
— Manjinder S Sirsa (@mssirsa) January 11, 2020
ਇਸ ਤੋਂ ਪਹਿਲਾਂ 16 ਮਈ ਨੂੰ ਸਿਰਸਾ ਨੇ ਇਸੇ ਕਾਰਨ ਐਮਜ਼ੋਨ ਦੇ ਬਾਈਕਾਟ ਦਾ ਸਮਰਥਨ ਕੀਤਾ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਮਜ਼ੋਨ ਅਜਿਹੀਆਂ ਚੀਜ਼ਾਂ ਦੀ ਵਿਕਰੀ ਲਈ ਮੁਸੀਬਤ 'ਚ ਘਿਰਿਆ ਹੋਵੇ। ਇਸ ਤੋਂ ਪਹਿਲਾਂ 2016 'ਚ ਹਿੰਦੂ ਦੇਵਤਿਆਂ ਦੀ ਤਸਵੀਰ ਨਾਲ ਡੋਰਮੇਟ ਵੇਚਣ ਲਈ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ। ਐਮਜ਼ੋਨ ਨੇ 16 ਮਈ ਨੂੰ ਟਵਿੱਟਰ 'ਤੇ ਜ਼ਬਰਦਸਤ ਵਿਰੋਧ ਤੋਂ ਬਾਅਦ ਆਪਣੀ ਸਾਈਟ ਤੋਂ ਕਈ ਚੀਜ਼ਾਂ ਨੂੰ ਹੱਟਾ ਦਿੱਤਾ ਸੀ। ਇਨ੍ਹਾਂ ਹੀ ਕੰਪਨੀ ਭਾਰਤੀ ਰਾਸ਼ਟਰੀ ਝੰਡੇ ਦੇ ਪ੍ਰਿੰਟ ਦੇ ਨਾਲ ਡੋਰਮੇਟ ਅਤੇ ਬੂਟ ਵੇਚਦੇ ਵੀ ਵਿਵਾਦਾਂ 'ਚ ਆਇਆ ਸੀ।Once again, @amazon shows its recklessness towards Sikh sentiments and allows #Prunus to sell Toilet Mats with Sri Harmandir Sahib pic This is deliberate & blasphemous Amazon must ban this seller & issue a global apology immed or Sikhs would boycott this shopping site completely pic.twitter.com/dHHa7nGjYW
— Manjinder S Sirsa (@mssirsa) January 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
Advertisement