ਪੜਚੋਲ ਕਰੋ

ਖੁਸ਼ਖਬਰੀ! ਕੱਲ੍ਹ ਨੂੰ ਆਏਗੀ ਤੁਹਾਡੇ ਖਾਤਿਆਂ 'ਚ ਰਾਹਤ ਰਾਸ਼ੀ ਦੀ ਦੂਜੀ ਕਿਸ਼ਤ

ਬੈਂਕਾਂ 'ਚ ਭੀੜ ਨਾ ਹੋਵੇ ਇਸ ਲਈ ਸਮਾਂ ਸਾਰਣੀ ਬਣਾਈ ਗਈ ਹੈ ਜਿਸ ਤਹਿਤ ਬੈਂਕ ਅਕਾਊਂਟ ਦੇ ਆਖਰੀ ਅੰਕ ਦੇ ਆਧਾਰ 'ਤੇ ਮਹਿਲਾ ਜਨਧਨ ਖਾਤਾਧਾਰਕ ਬੈਂਕਾਂ ਤੋਂ ਪੈਸੇ ਕਢਾਏ ਜਾ ਸਕਦੇ ਹਨ।

ਨਵੀਂ ਦਿੱਲੀ: ਮਹਿਲਾ ਜਨਧਨ ਖਾਤਾਧਾਰਕਾਂ ਨੂੰ ਸੋਮਵਾਰ ਤੋਂ 500 ਰੁਪਏ ਦੀ ਦੂਜੀ ਕਿਸ਼ਤ ਮਿਲਣੀ ਸ਼ੁਰੂ ਹੋਵੇਗੀ। ਕੋਵਿਡ-19 ਦੇ ਸੰਕਟ ਦੌਰਾਨ ਸਰਕਾਰ ਨੇ ਗਰੀਬਾਂ ਦੀ ਮਦਦ ਲਈ ਤਿੰਨ ਮਹੀਨੇ ਤਕ ਮਹਿਲਾ ਜਨਧਨ ਖਾਤਾਧਾਰਕਾਂ ਦੇ ਖਾਤੇ ਹਰ ਮਹੀਨੇ 500 ਰੁਪਏ ਭੇਜਣ ਦਾ ਐਲਾਨ ਕੀਤਾ ਸੀ। ਬੈਂਕਾਂ 'ਚ ਭੀੜ ਨਾ ਹੋਵੇ ਇਸ ਲਈ ਸਮਾਂ ਸਾਰਣੀ ਬਣਾਈ ਗਈ ਹੈ ਜਿਸ ਤਹਿਤ ਬੈਂਕ ਅਕਾਊਂਟ ਦੇ ਆਖਰੀ ਅੰਕ ਦੇ ਆਧਾਰ 'ਤੇ ਮਹਿਲਾ ਜਨਧਨ ਖਾਤਾਧਾਰਕ ਬੈਂਕਾਂ ਤੋਂ ਪੈਸੇ ਕਢਾਏ ਜਾ ਸਕਦੇ ਹਨ।

ਸਮਾਂ ਸਾਰਣੀ ਮੁਤਾਬਕ ਜਿਨ੍ਹਾਂ ਦੇ ਖਾਤੇ ਦਾ ਆਖਰੀ ਅੰਕ ਸਿਫ਼ਰ ਜਾਂ ਇਕ ਹੈ ਉਹ ਚਾਰ ਮਈ ਨੂੰ ਦੂਜੀ ਕਿਸ਼ਤ ਕਢਾ ਸਕਦੀਆਂ ਹਨ। ਜਿਨ੍ਹਾਂ ਮਹਿਲਾਵਾਂ ਦੇ ਖਾਤੇ ਦੇ ਅੰਤ 'ਚ ਦੋ ਜਾਂ ਤਿੰਨ ਅੰਕ ਆਉਂਦੇ ਹਨ ਉਹ ਪੰਜ ਮਈ ਨੂੰ ਪੈਸੇ ਕਢਵਾ ਸਕਦੀਆਂ ਹਨ। ਜਿਨ੍ਹਾਂ ਲੋਕਾਂ ਦੇ ਖਾਤੇ ਦਾ ਆਖਰੀ ਅੰਕ ਚਾਰ ਜਾਂ ਪੰਜ ਹੈ ਉਨ੍ਹਾਂ ਲਈ ਛੇ ਮਈ ਰੱਖੀ ਗਈ ਹੈ। ਜਿਨ੍ਹਾਂ ਦੇ ਖਾਤੇ ਦਾ ਆਖਰੀ ਅੰਕ ਛੇ ਤੇ ਸੱਤ ਹੈ, ਉਹ ਅੱਠ ਮਈ ਨੂੰ ਦੂਜੀ ਕਿਸ਼ਤ ਕਢਵਾ ਸਕਣਗੇ। ਇਸੇ ਤਰ੍ਹਾਂ ਜਿੰਨ੍ਹਾਂ ਲੋਕਾਂ ਦੇ ਅਕਾਊਂਟ ਦਾ ਆਖਰੀ ਅੰਕ ਅੱਠ ਜਾਂ ਨੌਂ ਹੈ, ਉਹ 11 ਮਈ ਨੂੰ ਦੂਜੀ ਕਿਸ਼ਤ ਲੈ ਸਕਣਗੇ।

ਇਹ ਵੀ ਪੜ੍ਹੋ: ਦਿੱਲੀ 'ਚ ਕੋਰੋਨਾ ਦਾ ਕਹਿਰ, ਸਾਰੇ ਜ਼ਿਲ੍ਹੇ ਰੈੱਡ ਜ਼ੋਨ 'ਚ ਸ਼ਾਮਲ ਫਾਇਨੈਂਸ਼ਅਲ ਸਰਵਿਸਿਜ਼ ਸੈਕਟਰੀ ਦੇਬਾਸ਼ੀਸ਼ ਪਾਂਡਾ ਨੇ ਟਵੀਟ ਕਰਦਿਆਂ ਕਿਹਾ ਕਿ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਨ ਪੈਕੇਜ ਤਹਿਤ ਮਹਿਲਾ PMJDY ਲਾਭਪਾਤਰੀਆਂ ਨੂੰ ਮਈ ਮਹੀਨੇ ਦੀ 500 ਰੁਪਏ ਦੀ ਕਿਸ਼ਤ ਭੇਜੀ ਜਾ ਰਹੀ ਹੈ। ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਪੈਸੇ ਕਢਾਉਣ ਜਾਣ ਲੱਗਿਆਂ ਸਮਾਂ ਸਾਰਣੀ ਦਾ ਪਾਲਣ ਕੀਤਾ ਜਾਵੇ।

ਹਾਲਾਂਕਿ ਪਾਂਡਾ ਨੇ ਸਪਸ਼ਟ ਕੀਤਾ ਹੈ ਕਿ ਐਮਰਜੈਂਸੀ 'ਚ ਪੈਸੇ ਦੀ ਨਿਕਾਸੀ ਤਤਕਾਲ ਕੀਤੀ ਜਾ ਸਕਦੀ ਹੈ। ਉੱਥੇ ਹੀ 11 ਮਈ ਤੋਂ ਬਾਅਦ ਵੀ ਮਹਿਲਾ ਜਨਧਨ ਖਾਤਾਧਾਰਕ ਆਪਣੀ ਸੁਵਿਧਾ ਦੇ ਹਿਸਾਬ ਨਾਲ ਪੈਸੇ ਕਢਵਾ ਸਕਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਪੱਪੂ ਹਾਲੇ ਬੱਚਾ ਹੈ, ਹਾਲੇ ਉਹ ਪਤਾ ਨਹੀਂ ਕਿਸ ਦੇ ਹੱਥਾਂ 'ਚ ਖੇਡ ਰਿਹਾ ਹੈ', ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਲੈਕੇ ਮੁੜ ਦਿੱਤਾ ਵਿਵਾਦਿਤ ਬਿਆਨ

Asian Champions: ਭਾਰਤ ਨੇ ਪੰਜਵੀਂ ਵਾਰ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ, ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾਇਆ 

Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ

ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
Advertisement
ABP Premium

ਵੀਡੀਓਜ਼

ਮਾਂ ਦੇ ਜਨਮਦਿਨ ਮੌਕੇ ਨੋਜਵਾਨ ਡਾਕਟਰ ਨੇ ਚੁੱਕਿਆ ਅਜਿਹਾ ਕਦਮਸਰਕਾਰੀ ਸਕੂਲ 'ਚ ਕਿਉਂ ਨਹੀਂ ਮਿਲਿਆ ਦਲਿਤ ਵਿਦਿਆਰਥੀ ਨੂੰ ਦਾਖ਼ਲਾ, ਦੇਖੋ ਵੀਡੀਓਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਪੱਪੂ ਹਾਲੇ ਬੱਚਾ ਹੈ, ਹਾਲੇ ਉਹ ਪਤਾ ਨਹੀਂ ਕਿਸ ਦੇ ਹੱਥਾਂ 'ਚ ਖੇਡ ਰਿਹਾ ਹੈ', ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਲੈਕੇ ਮੁੜ ਦਿੱਤਾ ਵਿਵਾਦਿਤ ਬਿਆਨ
'ਪੱਪੂ ਹਾਲੇ ਬੱਚਾ ਹੈ, ਹਾਲੇ ਉਹ ਪਤਾ ਨਹੀਂ ਕਿਸ ਦੇ ਹੱਥਾਂ 'ਚ ਖੇਡ ਰਿਹਾ ਹੈ', ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਲੈਕੇ ਮੁੜ ਦਿੱਤਾ ਵਿਵਾਦਿਤ ਬਿਆਨ
Asian Champions: ਭਾਰਤ ਨੇ ਪੰਜਵੀਂ ਵਾਰ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ, ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾਇਆ 
Asian Champions: ਭਾਰਤ ਨੇ ਪੰਜਵੀਂ ਵਾਰ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ, ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾਇਆ 
Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ
Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ
ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
Jammu Kashmir Assembly Election 2024 Live: ਜੰਮੂ-ਕਸ਼ਮੀਰ ਦੇ ਲੋਕ 10 ਸਾਲ ਬਾਅਦ ਪਾਉਣਗੇ ਵੋਟ, 24 ਸੀਟਾਂ ਲਈ ਵੋਟਿੰਗ ਸ਼ੁਰੂ, ਦੇਖੋ ਪਲ-ਪਲ ਦੀ ਅਪਡੇਟ

Periods ਦੇ ਕਿੰਨੇ ਦਿਨਾਂ ਬਾਅਦ ਹੁੰਦੀ ਹੈ ਗਰਭ ਅਵਸਥਾ? ਜਾਣੋ Ovulation ਹੋਣ ਦਾ ਪੱਕਾ ਦਿਨ ਕਿਹੜਾ 

UPI payment- ਹੁਣ ਵਿਦੇਸ਼ ਰਹਿੰਦੇ ਭਾਰਤੀ ਇੰਟਰਨੈਸ਼ਨਲ ਮੋਬਾਈਲ ਨੰਬਰ ਨਾਲ ਵੀ ਕਰ ਸਕਣਗੇ UPI ਭੁਗਤਾਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)

Embed widget