ਪੜਚੋਲ ਕਰੋ
Advertisement
ਪਾਕਿਸਤਾਨ ਨੇ ਫੇਰ ਤੋੜੀ ਸੀਜ਼ਫਾਇਰ, ਭਾਰਤੀ ਲਾਂਸ ਨਾਇਕ ਸ਼ਹੀਦ
ਜੰਮੂ-ਕਸ਼ਮੀਰ ਦੇ ਨੌਸ਼ੇਰਾ ਸੈਕਟਰ ‘ਚ ਪਾਕਿ ਨੇ ਇੱਕ ਵਾਰ ਫੇਰ ਤੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਈਰਿੰਗ ‘ਚ ਭਾਰਤ ਦਾ ਇੱਕ ਲਾਂਸ ਨਾਇਕ ਸ਼ਹੀਦ ਹੋ ਗਿਆ ਹੈ। ਇਸ ਦੇ ਬਾਅਦ ਵੀ ਭਾਰਤ ਵੱਲੋਂ ਪਾਕਿ ਦੀ ਗੋਲ਼ੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।
ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਨੌਸ਼ੇਰਾ ਸੈਕਟਰ ‘ਚ ਪਾਕਿ ਨੇ ਇੱਕ ਵਾਰ ਫੇਰ ਤੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਈਰਿੰਗ ‘ਚ ਭਾਰਤ ਦਾ ਇੱਕ ਲਾਂਸ ਨਾਇਕ ਸ਼ਹੀਦ ਹੋ ਗਿਆ ਹੈ। ਇਸ ਦੇ ਬਾਅਦ ਵੀ ਭਾਰਤ ਵੱਲੋਂ ਪਾਕਿ ਦੀ ਗੋਲ਼ੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।
ਅਸਲ ਨੌਸ਼ੇਰਾ ਸੈਕਟਰ ‘ਚ ਸਵੇਰੇ 10 ਵਜੇ ਤੋਂ ਜਾਰੀ ਫਾਈਰਿੰਗ ਖ਼ਬਰ ਲਿੱਖੇ ਜਾਣ ਤਕ ਵੀ ਜਾਰੀ ਸੀ। ਪਾਕਿਸਤਾਨ ਇਸ ਇਲਾਕੇ 'ਚ ਰੁਕ-ਰੁਕ ਕੇ ਫਾਇਰਿੰਗ ਕਰ ਰਿਹਾ ਹੈ। ਪਾਕਿਸਤਾਨ ਦੀ ਫੌਜ ਵੱਲੋਂ ਛੋਟੇ ਹੱਥਿਆਰਾਂ ਤੋਂ ਲੈ ਕੇ ਮੋਟਰਾਰ ਤਕ ਨਾਲ ਗੋਲ਼ੀਬਾਰੀ ਕੀਤੀ ਗਈ।
ਦੱਸ ਦੇਈਏ ਕਿ ਧਾਰਾ 370 ਹਟਾਏ ਜਾਣ ਪਿੱਛੋਂ ਸੂਬੇ ‘ਚ ਲੱਗੀਆਂ ਪਾਬੰਦੀਆਂ ਹੌਲੀ-ਹੌਲੀ ਹੱਟ ਰਹੀਆਂ ਹਨ। ਸੋਮਵਾਰ ਤਕ ਹੋਰ ਵਧੇਰੇ ਪਾਬੰਦੀਆਂ ਖ਼ਤਮ ਹੋ ਜਾਣਗੀਆਂ। ਸ੍ਰੀਨਗਰ ‘ਚ ਲੈਂਡਲਾਈਨ ਸੇਵਾ ਬਹਾਲ ਹੋ ਗਈ ਹੈ ਜਦਕਿ ਜੰਮੂ ਦੇ ਕੁਝ ਜ਼ਿਲ੍ਹਿਆਂ ‘ਚ ਇੰਟਰਨੈਟ ਸ਼ੁਰੂ ਹੋ ਗਿਆ ਹੈ। ਪਰ ਅਜੇ ਸਿਰਫ 2G ਸਰਵਿਸ ਹੀ ਸ਼ੁਰੂ ਕੀਤੀ ਗਈ ਹੈ।Indian Army: Lance Naik Sandeep Thapa has lost his life in ceasefire violation by Pakistan in Nowshera Sector, Rajouri; firing underway. #JammuAndKashmir pic.twitter.com/guCG4i1hgj
— ANI (@ANI) August 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
Advertisement