ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਓਵੈਸੀ ਬਣੇ ਟਰੈਫਿਕ ਪੁਲਿਸ, ਵੀਡੀਓ ਵਾਇਰਲ
ਘਟਨਾ ਸ਼ਾਮ ਦੇ ਸਮੇਂ ਦੀ ਹੈ ਜਦੋਂ ਓਵੈਸੀ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਉੱਥੋਂ ਲੰਘ ਰਹੇ ਸੀ ਤਾਂ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਸੀ। ਇਹ ਦੇਖ ਓਵੈਸੀ ਨੇ ਖੁਦ ਇਸ ਟ੍ਰੈਫਿਕ ਜਾਮ ਨੂੰ ਠੀਕ ਕਰਨ ਦੀ ਜ਼ਿੰਮੇਦਾਰੀ ਚੁੱਕੀ ਅਤੇ ਜਦੋਂ ਤਕ ਟ੍ਰੈਫਿਕ ਕਲੀਅਰ ਨਹੀਂ ਹੋਇਆ ਉਹ ਉੱਥੇ ਹੀ ਡਟੇ ਰਹੇ।
![ਓਵੈਸੀ ਬਣੇ ਟਰੈਫਿਕ ਪੁਲਿਸ, ਵੀਡੀਓ ਵਾਇਰਲ Asaduddin Owaisi turns traffic police in Hyderabad ਓਵੈਸੀ ਬਣੇ ਟਰੈਫਿਕ ਪੁਲਿਸ, ਵੀਡੀਓ ਵਾਇਰਲ](https://static.abplive.com/wp-content/uploads/sites/5/2019/06/01170728/Asaduddin-Owaisi.jpg?impolicy=abp_cdn&imwidth=1200&height=675)
ਹੈਦਰਾਬਾਦ: ਇੱਥੋਂ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਇੱਕ ਵੱਖਰੇ ਹੀ ਅੰਦਾਜ਼ ‘ਚ ਸਭ ਦੇ ਸਾਹਮਣੇ ਆਏ ਹਨ। ਹੁਣ ਤਕ ਸਭ ਨੇ ਓਵੈਸੀ ਨੂੰ ਸਭ ਨੇ ਐਕਸ਼ਨ ਅਵਤਾਰ ‘ਚ ਦੇਖਿਆ ਹੈ ਪਰ ਹੈਰਦਾਬਾਦ ਦੇ ਫ਼ਤਹਿ ਦਰਵਾਜ਼ਾ ਕੋਲ ਉਹ ਟ੍ਰੈਫਿਕ ਪੁਲਿਸ ਦੇ ਕਿਰਦਾਰ ‘ਚ ਵੀ ਨਜ਼ਰ ਆਏ। ਉਨ੍ਹਾਂ ਵੱਲੋਂ ਜਾਮ ਹਟਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਹ ਘਟਨਾ ਸ਼ਾਮ ਦੇ ਸਮੇਂ ਦੀ ਹੈ ਜਦੋਂ ਓਵੈਸੀ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਉੱਥੋਂ ਲੰਘ ਰਹੇ ਸੀ ਤਾਂ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਸੀ। ਇਹ ਦੇਖ ਓਵੈਸੀ ਨੇ ਖੁਦ ਇਸ ਟ੍ਰੈਫਿਕ ਜਾਮ ਨੂੰ ਠੀਕ ਕਰਨ ਦੀ ਜ਼ਿੰਮੇਦਾਰੀ ਚੁੱਕੀ ਅਤੇ ਜਦੋਂ ਤਕ ਟ੍ਰੈਫਿਕ ਕਲੀਅਰ ਨਹੀਂ ਹੋਇਆ ਉਹ ਉੱਥੇ ਹੀ ਡਟੇ ਰਹੇ।ਓਵੈਸੀ ਵੱਲੋਂ ਕੀਤੇ ਇਹ ਕੰਮ ਦੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਕੀਤੀ ਹੈ।#Hyderabad MP @asadowaisi on Friday evening took to the streets in #OldCity, Noticing huge traffic jam in the locality, He got down from his car and started clearing the traffic on the road. He was also pulling the children aside from the main road to ensure their safety. pic.twitter.com/kxfyQq76tq
— Pramod Chaturvedi (@PramodChturvedi) 31 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)