ਪੜਚੋਲ ਕਰੋ

ਅਯੁੱਧਿਆ 'ਚ ਰਾਮ ਮੰਦਰ ਲਈ ਖਿੱਚੀ ਤਿਆਰੀ, ਮਸਜਿਦ ਲਈ  18 ਕਿਲੋਮੀਟਰ ਦੂਰ ਜ਼ਮੀਨ ਅਲਾਟ

ਉੱਤਰ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਯੁੱਧਿਆ ਵਿੱਚ ਸੁੰਨੀ ਕੇਂਦਰੀ ਵਕਫ਼ ਬੋਰਡ ਨੂੰ ਪੰਜ ਏਕੜ ਜ਼ਮੀਨ ਅਲਾਟ ਕਰ ਦਿੱਤੀ ਹੈ। ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਰਾਜ ਦੇ ਕੈਬਨਿਟ ਮੰਤਰੀ ਤੇ ਬੁਲਾਰੇ ਸ੍ਰੀਕਾਂਤ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਨੂੰ ਮੰਤਰੀ ਮੰਡਲ ਨੇ ਅਯੁੱਧਿਆ ਮੁੱਖ ਦਫ਼ਤਰ ਤੋਂ 18 ਕਿਲੋਮੀਟਰ ਦੂਰ ਪਿੰਡ ਧੰਨੀਪੁਰ, ਤਹਿਸੀਲ ਸੋਹਾਵਲ, ਰੌਨਾਹੀ ਥਾਣੇ ਦੇ 200 ਮੀਟਰ ਪਿੱਛੇ ਇਹ ਪੰਜ ਏਕੜ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ।

ਲਖਨਾਉ: ਉੱਤਰ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਯੁੱਧਿਆ ਵਿੱਚ ਸੁੰਨੀ ਕੇਂਦਰੀ ਵਕਫ਼ ਬੋਰਡ ਨੂੰ ਪੰਜ ਏਕੜ ਜ਼ਮੀਨ ਅਲਾਟ ਕਰ ਦਿੱਤੀ ਹੈ। ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਰਾਜ ਦੇ ਕੈਬਨਿਟ ਮੰਤਰੀ ਤੇ ਬੁਲਾਰੇ ਸ੍ਰੀਕਾਂਤ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਨੂੰ ਮੰਤਰੀ ਮੰਡਲ ਨੇ ਅਯੁੱਧਿਆ ਮੁੱਖ ਦਫ਼ਤਰ ਤੋਂ 18 ਕਿਲੋਮੀਟਰ ਦੂਰ ਪਿੰਡ ਧੰਨੀਪੁਰ, ਤਹਿਸੀਲ ਸੋਹਾਵਲ, ਰੌਨਾਹੀ ਥਾਣੇ ਦੇ 200 ਮੀਟਰ ਪਿੱਛੇ ਇਹ ਪੰਜ ਏਕੜ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਅੱਜ ਲੋਕ ਸਭਾ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਮੋਦੀ ਨੇ ਦੱਸਿਆ ਕਿ ਰਾਮ ਮੰਦਰ ਦੀ ਉਸਾਰੀ ਲਈ ਬਣਾਏ ਜਾਣ ਵਾਲੇ ਟਰੱਸਟ ਦਾ ਨਾਮ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਹੋਵੇਗਾ। ਇੰਨਾ ਹੀ ਨਹੀਂ, ਪੀਐਮ ਮੋਦੀ ਨੇ ਐਲਾਨ ਕੀਤਾ ਕਿ 67.7 ਏਕੜ ਐਕੁਆਇਰ ਕੀਤੀ ਗਈ ਜ਼ਮੀਨ ਵੀ ਰਾਮ ਮੰਦਰ ਦੀ ਉਸਾਰੀ ਲਈ ਟਰੱਸਟ ਨੂੰ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ਤੋਂ ਬਾਅਦ, ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ 15 ਟਰੱਸਟੀ ਹੋਣਗੇ, ਜਿਨ੍ਹਾਂ ਵਿਚੋਂ ਇਕ ਟਰੱਸਟੀ ਹਮੇਸ਼ਾਂ ਦਲਿਤ ਸਮਾਜ ਦਾ ਰਹੇਗਾ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਲੱਖਾਂ ਲੋਕਾਂ ਦੀ ਉਡੀਕ ਖ਼ਤਮ ਹੋ ਜਾਵੇਗੀ ਅਤੇ ਉਹ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਉਨ੍ਹਾਂ ਦੇ ਜਨਮ ਸਥਾਨ ‘ਤੇ ਬਣੇ ਇਸ ਵਿਸ਼ਾਲ ਮੰਦਰ ਵਿੱਚ ਕਰਨ ਯੋਗ ਹੋਣਗੇ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਪੈਟਰੋਲ ਪੰਪ 'ਤੇ ਤੁਸੀਂ ਫ੍ਰੀ 'ਚ ਵਰਤ ਸਕਦੇ ਆਹ ਸੁਵਿਧਾਵਾਂ, ਇੱਥੇ ਦੋਖੇ ਪੂਰੀ ਲਿਸਟ
ਪੈਟਰੋਲ ਪੰਪ 'ਤੇ ਤੁਸੀਂ ਫ੍ਰੀ 'ਚ ਵਰਤ ਸਕਦੇ ਆਹ ਸੁਵਿਧਾਵਾਂ, ਇੱਥੇ ਦੋਖੇ ਪੂਰੀ ਲਿਸਟ
iPhone ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ, ਕੰਪਨੀ ਨੇ ਅਚਾਨਕ ਕੀਤੇ ਬੰਦ
iPhone ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ, ਕੰਪਨੀ ਨੇ ਅਚਾਨਕ ਕੀਤੇ ਬੰਦ
Advertisement
ABP Premium

ਵੀਡੀਓਜ਼

Amritsar 'ਚ ਅਮਨ ਕਾਨੂੰਨ ਦੀ ਸਥਿਤੀ ਹੋਈ ਵਸੋਂ ਬਾਹਰ....Canada ਹਿੰਦੂ ਮੰਦਿਰ ਹਿੰਸਾ ਮਾਮਲੇ 'ਚ Canada Police ਨੇ ਕੀ ਕਿਹਾGidderbaha| Manpreet Badal| ਕਿਸਾਨਾਂ ਤੋਂ ਅੱਕ ਕੇ ਮਨਪ੍ਰੀਤ ਬਾਦਲ ਭੱਜੇPartap Bajwa| CM ਭਗਵੰਤ ਮਾਨ ਤੇ ਕੇਜਰੀਵਾਲ 'ਤੇ ਪ੍ਰਤਾਪ ਬਾਜਵਾ ਕਿਉਂ ਹੈ ਖਫ਼ਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਗੁਰਪਤਵੰਤ ਪੰਨੂ ਨੇ ਰਾਮ ਮੰਦਰ ਨੂੰ ਉਡਾਉਣ ਦੀ ਦਿੱਤੀ ਧਮਕੀ, ਕਿਹਾ- ਅਯੁੱਧਿਆ 'ਚ ਹੋਵੇਗੀ ਹਿੰਸਾ, ਹਿੰਦੂਤਵ ਵਿਚਾਰਧਾਰਾ ਦੀ ਹਿਲਾ ਦਿਆਂਗੇ ਨੀਂਹ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਰੇਲਵੇ ਯਾਤਰੀਆਂ ਲਈ ਜ਼ਰੂਰੀ ਖ਼ਬਰ! ਹੁਣ ਲੁਧਿਆਣਾ ਨਹੀਂ ਰੁਕਣਗੀਆਂ ਆਹ ਰੇਲਾਂ, ਦੇਖੋ ਪੂਰੀ ਲਿਸਟ
ਪੈਟਰੋਲ ਪੰਪ 'ਤੇ ਤੁਸੀਂ ਫ੍ਰੀ 'ਚ ਵਰਤ ਸਕਦੇ ਆਹ ਸੁਵਿਧਾਵਾਂ, ਇੱਥੇ ਦੋਖੇ ਪੂਰੀ ਲਿਸਟ
ਪੈਟਰੋਲ ਪੰਪ 'ਤੇ ਤੁਸੀਂ ਫ੍ਰੀ 'ਚ ਵਰਤ ਸਕਦੇ ਆਹ ਸੁਵਿਧਾਵਾਂ, ਇੱਥੇ ਦੋਖੇ ਪੂਰੀ ਲਿਸਟ
iPhone ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ, ਕੰਪਨੀ ਨੇ ਅਚਾਨਕ ਕੀਤੇ ਬੰਦ
iPhone ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ, ਕੰਪਨੀ ਨੇ ਅਚਾਨਕ ਕੀਤੇ ਬੰਦ
Radhika Merchant Pregnant: ਅੰਬਾਨੀ ਪਰਿਵਾਰ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਨੂੰਹ ਰਾਧਿਕਾ ਵਿਆਹ ਦੇ 7 ਮਹੀਨਿਆਂ 'ਚ ਬਣਨ ਵਾਲੀ ਮਾਂ ?
ਅੰਬਾਨੀ ਪਰਿਵਾਰ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਨੂੰਹ ਰਾਧਿਕਾ ਵਿਆਹ ਦੇ 7 ਮਹੀਨਿਆਂ 'ਚ ਬਣਨ ਵਾਲੀ ਮਾਂ ?
ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ, ਰੈੱਡ ਲਾਈਟ 'ਤੇ ਵਾਪਰੀ ਘਟਨਾ
ਲੁਟੇਰਿਆਂ ਨੇ ਸਕੂਲ ਟੀਚਰ ਤੋਂ ਖੋਹੀ 3 ਤੋਲੇ ਦੀ ਚੈਨ, ਰੈੱਡ ਲਾਈਟ 'ਤੇ ਵਾਪਰੀ ਘਟਨਾ
Gold-Silver Rate Today: ਸੋਨੇ-ਚਾਂਦੀ ਦੀਆਂ ਲਗਾਤਾਰ ਡਿੱਗ ਰਹੀਆਂ ਕੀਮਤਾਂ, ਜਾਣੋ 24 ਅਤੇ 22 ਕੈਰੇਟ ਦਾ ਕੀ ਰੇਟ?
ਸੋਨੇ-ਚਾਂਦੀ ਦੀਆਂ ਲਗਾਤਾਰ ਡਿੱਗ ਰਹੀਆਂ ਕੀਮਤਾਂ, ਜਾਣੋ 24 ਅਤੇ 22 ਕੈਰੇਟ ਦਾ ਕੀ ਰੇਟ?
ਅੱਜ 51ਵੇਂ CJI ਵਜੋਂ ਸਹੁੰ ਚੁੱਕਣਗੇ ਜਸਟਿਸ ਸੰਜੀਵ ਖੰਨਾ, ਮਜ਼ੇਦਾਰ ਹੈ ਚੀਫ ਜਸਟਿਸ ਬਣਨ ਦਾ ਸਫ਼ਰ
ਅੱਜ 51ਵੇਂ CJI ਵਜੋਂ ਸਹੁੰ ਚੁੱਕਣਗੇ ਜਸਟਿਸ ਸੰਜੀਵ ਖੰਨਾ, ਮਜ਼ੇਦਾਰ ਹੈ ਚੀਫ ਜਸਟਿਸ ਬਣਨ ਦਾ ਸਫ਼ਰ
Embed widget