ਪੜਚੋਲ ਕਰੋ
Advertisement
Bihar Cabinet Latest Update : ਬਿਹਾਰ ਦੀ ਨਵੀਂ ਕੈਬਨਿਟ ਵਿੱਚ 31 ਮੰਤਰੀ ਹੋਏ ਸ਼ਾਮਲ, ਦੇਖੋ ਪੂਰੀ ਲਿਸਟ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਦੇ ਦੋ ਮੈਂਬਰੀ ਮੰਤਰੀ ਮੰਡਲ ਦਾ ਵਿਸਥਾਰ ਸ਼ੁਰੂ ਹੋ ਗਿਆ ਹੈ। ਰਾਜਪਾਲ ਫੱਗੂ ਚੌਹਾਨ ਨੇ ਸਭ ਤੋਂ ਪਹਿਲਾਂ 5 ਵਿਧਾਇਕਾਂ ਨੂੰ ਮੰਤਰੀਆਂ ਦੀ ਸਹੁੰ ਚੁਕਾਈ।
ਬਿਹਾਰ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਦੇ ਦੋ ਮੈਂਬਰੀ ਮੰਤਰੀ ਮੰਡਲ ਦਾ ਵਿਸਥਾਰ ਸ਼ੁਰੂ ਹੋ ਗਿਆ ਹੈ। ਰਾਜਪਾਲ ਫੱਗੂ ਚੌਹਾਨ ਨੇ ਸਭ ਤੋਂ ਪਹਿਲਾਂ 5 ਵਿਧਾਇਕਾਂ ਨੂੰ ਮੰਤਰੀਆਂ ਦੀ ਸਹੁੰ ਚੁਕਾਈ। 5-5 ਮੰਤਰੀਆਂ ਦੇ ਕ੍ਰਮ 'ਚ ਵਿਧਾਇਕਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ। ਅੱਜ 31 ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ।
ਬਿਹਾਰ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਕੁੱਲ 36 ਮੰਤਰੀ ਹੋ ਸਕਦੇ ਹਨ। ਮੰਗਲਵਾਰ ਨੂੰ ਇਨ੍ਹਾਂ ਮੰਤਰੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਭਵਿੱਖ ਵਿੱਚ ਮੰਤਰੀ ਮੰਡਲ ਵਿਸਥਾਰ ਰਾਹੀਂ ਹੋਰ ਖਾਲੀ ਅਸਾਮੀਆਂ ਭਰੇ ਜਾਣ ਦੀ ਉਮੀਦ ਹੈ। ਰਾਜ ਵਿੱਚ ਸੱਤਾਧਾਰੀ ਮਹਾਗਠਜੋੜ ਦੀਆਂ ਸੰਘਟਕ ਪਾਰਟੀਆਂ ਦਰਮਿਆਨ ਸਿਧਾਂਤਕ ਸਮਝੌਤੇ ਤਹਿਤ ਬਿਹਾਰ ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਆਰਜੇਡੀ ਕੋਲ ਸਭ ਤੋਂ ਵੱਧ ਮੰਤਰੀ ਅਹੁਦੇ ਹੋਣਗੇ, ਜਦੋਂ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਦੂਜੇ ਨੰਬਰ ’ਤੇ ਰਹੇਗੀ। .
ਪਹਿਲੇ ਕ੍ਰਮ ਵਿੱਚ ਇਨ੍ਹਾਂ ਵਿਧਾਇਕਾਂ ਨੇ ਸਹੁੰ ਚੁੱਕੀ
ਪਹਿਲੇ ਕ੍ਰਮ ਵਿੱਚ ਇਨ੍ਹਾਂ ਵਿਧਾਇਕਾਂ ਨੇ ਸਹੁੰ ਚੁੱਕੀ
ਵਿਜੇ ਕੁਮਾਰ ਚੌਧਰੀ
ਅਲੋਕ ਕੁਮਾਰ ਮਹਿਤਾ
ਤੇਜ ਪ੍ਰਤਾਪ ਯਾਦਵ
ਵਿਜੇਂਦਰ ਯਾਦਵ
ਚੰਦਰਸ਼ੇਖਰ
ਦੂਜੇ ਕ੍ਰਮ ਵਿੱਚ ਇਨ੍ਹਾਂ ਵਿਧਾਇਕਾਂ ਨੇ ਸਹੁੰ ਚੁੱਕੀ
ਅਸ਼ੋਕ ਚੌਧਰੀ
ਸ਼ਰਵਨ ਕੁਮਾਰ
ਲਾਸੀ ਸਿੰਘ
ਰਾਮਾਨੰਦ ਯਾਦਵ
ਸੁਰਿੰਦਰ ਚੌਧਰੀ
ਤੀਜੇ ਕ੍ਰਮ ਵਿੱਚ ਇਨ੍ਹਾਂ ਵਿਧਾਇਕਾਂ ਨੇ ਸਹੁੰ ਚੁੱਕੀ
ਸੰਜੇ ਝਾਅ
ਸੰਤੋਸ਼ ਕੁਮਾਰ ਸੁਮਨ (ਹਮ )
ਮਦਨ ਸਾਹਨੀ
ਲਲਿਤ ਯਾਦਵ
ਅਫਾਕ ਆਲਮ (ਕਾਂਗਰਸ)
ਚੌਥੇ ਕ੍ਰਮ ਵਿੱਚ ਇਨ੍ਹਾਂ ਵਿਧਾਇਕਾਂ ਨੇ ਸਹੁੰ ਚੁੱਕੀ
ਸ਼ੀਲਾ ਮੰਡਲ (JDU)
ਸੁਮਿਤ ਕੁਮਾਰ ਸਿੰਘ (ਆਜ਼ਾਦ)
ਸੁਨੀਲ ਕੁਮਾਰ (ਜੇਡੀਯੂ)
ਸਮੀਰ ਮਹਾਸੇਠ (RJD)
ਚੰਦਰਸ਼ੇਖਰ (ਰਾਜਦ)
ਪੰਜਵੇਂ ਕ੍ਰਮ ਵਿੱਚ ਇਨ੍ਹਾਂ ਵਿਧਾਇਕਾਂ ਨੇ ਸਹੁੰ ਚੁੱਕੀ
ਜਾਮਾ ਖਾਨ ਜੇ.ਡੀ.ਯੂ
ਅਨੀਤਾ ਦੇਵੀ ਆਰ.ਜੇ.ਡੀ
ਜਯੰਤ ਰਾਜ ਜੇ.ਡੀ.ਯੂ
ਸੁਧਾਕਰ ਸਿੰਘ
ਜਤਿੰਦਰ ਯਾਦਵ
ਆਖਰੀ ਦੌਰ 'ਚ 6 ਵਿਧਾਇਕਾਂ ਨੇ ਸਹੁੰ ਚੁੱਕੀ
ਮੁਰਾਰੀ ਗੌਤਮ
ਇਜ਼ਰਾਈਲ ਮਨਸੂਰੀ
ਕਾਰਤਿਕ ਕੁਮਾਰ
ਸ਼ਮੀਮ ਅਹਿਮਦ
ਸ਼ਾਹਨਵਾਜ਼
ਸੁਰਿੰਦਰ ਕੁਮਾਰ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement