ਈਡੀ ਨੇ ਇਨ੍ਹਾਂ ਜਾਇਦਾਦ ਨੂੰ ਮੁਜ਼ੱਫਰਪੁਰ ਅਤੇ ਵੈਸ਼ਾਲੀ ਤੋਂ ਜ਼ਬਤ ਕੀਤਾ ਹੈ। ਜਾਂਚ ਏਜਸੀਆਂ ਨੇ ਕਾਲਾ ਧਨ ਕਾਨੂੰਨ ਤਹਿਤ ਮਾਮਲਾ ਵੀ ਦਰਜ ਕੀਤਾ ਹੈ। ਇਨ੍ਹਾਂ ਦੋਵਾਂ ਦੀਆਂ ਪਤਨੀਆਂ ਦੇ ਨਾਂ ਵੀ ਕਾਫੀ ਪ੍ਰਾਪਰਟੀ ਦੱਸੀ ਜਾ ਰਹੀ ਹੈ।
ਛਾਪੇਮਾਰੀ ਦੌਰਾਨ ਜਾਂਚ ਏਜੰਸੀਆਂ ਨੇ ਕਈ ਪਲਾਟ ਅਤੇ ਗੱਡੀਆਂ ਆਪਣੇ ਕਬਜ਼ੇ ‘ਚ ਲੈ ਲਈਆਂ ਹਨ। ਮੁਸਾਫਿਰ ਅਤੇ ਅਨਿਲ ਦੋਵੇਂ ਜ਼ੋਨਲ ਕਮਾਂਡਰ ਦੱਸੇ ਜਾਂਦੇ ਹਨ, ਜਿਨ੍ਹਾਂ ਖਿਲਾਫ ਕਈ ਧਾਰਾਵਾਂ ‘ਚ ਮੁਕੱਦਮੇ ਦਰਜ ਹਨ।