ਪੜਚੋਲ ਕਰੋ
BJP ਦੇ ਸੀਨੀਅਰ ਲੀਡਰ ਦਾ ਮੁੰਬਈ 'ਚ ਦਿਹਾਂਤ
ਮੱਧ ਪ੍ਰਦੇਸ਼ ਤੋਂ ਬੀਜੇਪੀ ਦੇ ਸੀਨੀਅਰ ਲੀਡਰ ਕੈਲਾਸ਼ ਸਾਰੰਗ ਦਾ ਦਿਹਾਂਤ ਹੋ ਗਿਆ ਹੈ।

ਮੁੰਬਈ: ਮੱਧ ਪ੍ਰਦੇਸ਼ ਤੋਂ ਬੀਜੇਪੀ ਦੇ ਸੀਨੀਅਰ ਲੀਡਰ ਕੈਲਾਸ਼ ਸਾਰੰਗ ਦਾ ਦਿਹਾਂਤ ਹੋ ਗਿਆ ਹੈ।ਸਾਰੰਗ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।
Senior BJP leader from Madhya Pradesh, Kailash Sarang passes away at a hospital in Mumbai. He was undergoing treatment at the hospital for an age-related ailment.
— ANI (@ANI) November 14, 2020
ਟ੍ਰੈਂਡਿੰਗ ਟੌਪਿਕ

















