Electoral Bond: ਬੀਜੇਪੀ ਨੂੰ ਮਿਲਿਆ 60 ਅਰਬ ਚੰਦਾ, 1700 ਕਰੋੜ 2019 ਲੋਕ ਸਭਾ ਤੋਂ ਪਹਿਲਾਂ ਕੀਤਾ ਇਨਕੈਸ਼, ਜਾਣੋ 2024 ਦੇ ਚੋਣਾਂ ਤੋਂ ਪਹਿਲਾਂ ਦੇ ਵੇਰਵੇ

Electoral Bonds Data: ਬੀਜੇਪੀ ਨੇ 2019 ਤੋਂ ਹੁਣ ਤੱਕ ਚੋਣ ਬਾਂਡਾਂ ਤੋਂ ਕੁੱਲ 60,60.52 ਕਰੋੜ ਰੁਪਏ ਦੀ ਨਕਦੀ ਹਾਸਲ ਕੀਤੀ। ਇਸ ਦਾ ਇੱਕ ਤਿਹਾਈ ਹਿੱਸਾ 2019 ਦੀਆਂ ਲੋਕ ਸਭਾ ਚੋਣਾਂ ਤੇ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਕੈਸ਼ ਕੀਤਾ ਗਿਆ।

SBI Electoral Bonds Data: ਸੁਪਰੀਮ ਕੋਰਟ (Supreme Court) ਦੀ ਸਖ਼ਤੀ ਤੋਂ ਬਾਅਦ ਚੋਣ ਕਮਿਸ਼ਨ (Election Commission) ਨੇ ਵੀਰਵਾਰ (14 ਮਾਰਚ) ਨੂੰ ਇਲੈਕਟੋਰਲ ਬਾਂਡ ਦਾ ਪੰਜ ਸਾਲ ਦਾ ਡਾਟਾ ਆਪਣੀ ਵੈੱਬਸਾਈਟ (Five years data of electoral bonds available on its website) 'ਤੇ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ

Related Articles