ਪੜਚੋਲ ਕਰੋ
Advertisement
ਬਾਲੀਵੁੱਡ ਗਾਇਕਾ ਵੀ ਹੋਈ ਕੋਰੋਨਾ ਦੀ ਸ਼ਿਕਾਰ, ਲੰਡਨ ਤੋਂ ਪਰਤੀ ਸੀ ਦੇਸ਼
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਾਨਿਕਾ ਕਪੂਰ ਵਾਇਰਸ ਦੀ ਰਿਪੋਰਟ ਵਿੱਚ ਪੋਜ਼ਟਿਵ ਪਾਈ ਗਈ ਹੈ। ਉਸਨੂੰ ਲਖਨਉ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਹਸਪਤਾਲ 'ਚ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਲਖਨਾਉ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਾਨਿਕਾ ਕਪੂਰ ਵਾਇਰਸ ਦੀ ਰਿਪੋਰਟ ਵਿੱਚ ਪੋਜ਼ਟਿਵ ਪਾਈ ਗਈ ਹੈ। ਉਸਨੂੰ ਲਖਨਉ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਹਸਪਤਾਲ 'ਚ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਉਹ ਕੁਝ ਦਿਨ ਪਹਿਲਾਂ ਹੀ ਲੰਡਨ ਤੋਂ ਵਾਪਸ ਆਈ ਸੀ। ਉਸਨੇ ਕੋਰੋਨਾਵਾਇਰਸ ਦੇ ਨੂੰ ਲੁਕਾਇਆ ਅਤੇ ਸ਼ਹਿਰ ਦੇ ਇੱਕ ਵੱਡੇ ਹੋਟਲ ਵਿੱਚ ਠਹਿਰੀ। ਉਸਨੇ ਉਥੇ ਇੱਕ ਡਿਨਰ ਪਾਰਟੀ ਵੀ ਕੀਤੀ।
ਗਾਇਕਾ ਕਨਿਕਾ ਕਪੂਰ, ਆਪਣੇ ਗੀਤ 'ਬੇਬੀ ਡੌਲ ਮੈਂ ਸੋਨੇ ਦੀ' ਤੋਂ ਮਸ਼ਹੂਰ ਹੋਈ ਸੀ।ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ।ਇਸ ਤੋਂ ਕੋਈ ਵੀ ਵਿਅਕਤੀ ਆਮ ਜਾਂ ਖਾਸ ਬੱਚ ਨਹੀਂ ਪਾ ਰਿਹਾ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement