ਪੜਚੋਲ ਕਰੋ

ਪਾਕਿਸਤਾਨੀ ਗੋਲ਼ੀਬਾਰੀ ਤੋਂ ਬਾਅਦ ਬੀਐਸਐਫ ਨੇ ਤੇਜ਼ ਕੀਤੀ ਗਸ਼ਤ, ਜੰਮੂ ‘ਚ ਅੰਤਰ-ਰਾਸ਼ਟਰੀ ਸਰਹੱਦ ‘ਤੇ ਵਧਾਈ ਚੌਕਸੀ

ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਤੋਂ ਬਾਅਦ ਜੰਮੂ ‘ਚ ਅੰਤਰ ਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਨੇ ਗਸ਼ਤ ਤੇਜ਼ ਕਰ ਦਿੱਤੀ ਹੈ ਤੇ ਪਾਕਿਸਤਾਨ ਹੀ ਹਰ ਨਾਪਾਕ ਸਾਜਿਸ਼ ਨੂੰ ਉਸ ਦੀ ਭਾਸ਼ਾ ‘ਚ ਜਵਾਬ ਦੇਣ ਲਈ ਰਾਤ ਨੂੰ ਵੀ ਚੌਕਸੀ ਵਧਾ ਦਿੱਤੀ ਹੈ।

ਜੰਮੂ: ਸ਼ੁੱਕਰਵਾਰ ਸਵੇਰ ਤੋਂ ਹੀ ਪਾਕਿਸਤਾਨ ਨੇ ਜੰਮੂ ਕਸ਼ਮੀਰ ਨਾਲ ਲੱਗਦੀ ਐਲਓਸੀ ‘ਤੇ ਲਗਾਤਾਰ ਗੋਲੀਬਾਰੀ ਕਰਕੇ ਭਾਰਤੀ ਫੌਜ ਦੇ ਜਵਾਨਾਂ ਸਮੇਤ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਦੀ ਇਸ ਹਿਮਾਕਤ ਤੋਂ ਬਾਅਦ ਜੰਮੂ ‘ਚ ਅੰਤਰ ਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਨੇ ਗਸ਼ਤ ਤੇਜ਼ ਕਰ ਦਿੱਤੀ ਹੈ ਤੇ ਪਾਕਿਸਤਾਨ ਹੀ ਹਰ ਨਾਪਾਕ ਸਾਜਿਸ਼ ਨੂੰ ਉਸ ਦੀ ਭਾਸ਼ਾ ‘ਚ ਜਵਾਬ ਦੇਣ ਲਈ ਰਾਤ ਨੂੰ ਵੀ ਚੌਕਸੀ ਵਧਾ ਦਿੱਤੀ ਹੈ।

ਸ਼ੁੱਕਰਵਾਰ ਸਵੇਰ ਤੋਂ ਹੀ ਪਾਕਿਸਤਾਨ ਕਸ਼ਮੀਰ ਦੇ ਨਾਲ-ਨਾਲ ਜੰਮੂ ਦੇ ਪੁੰਛ ‘ਚ ਵੀ ਲਾਈਨ ਆਫ ਕੰਟਰੋਲ ਯਾਨੀ ਐਲਓਸੀ ਤੇ ਯੁੱਧਬੱਧੀ ਦੀ ਉਲੰਘਣਾ ਕਰਦਾ ਰਿਹਾ। ਜੰਮੂ ਦੇ ਪੁੰਛ ‘ਚ ਪਾਕਿਸਤਾਨ ਨੇ ਸਬਜੀਆਂ ਇਲਾਕੇ ‘ਚ ਫਾਇਰਿੰਗ ਕੀਤੀ ਤੇ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਉੱਥੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਦੀ ਇਸ ਹਿਮਾਕਤ ਦਾ ਮੂੰਹਤੋੜ ਜਵਾਬ ਦਿੱਤਾ।

ਪਾਕਿਸਤਾਨ ਦੀ ਇਸ ਹਿਮਾਕਤ ਤੋਂ ਬਾਅਦ ਜੰਮੂ ‘ਚ ਅੰਤਰ ਰਾਸ਼ਟਰੀ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਅੰਤਰ ਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਨਾ ਸਿਰਫ ਸਾਜਿਸ਼ ਨੂੰ ਅਸਫਲ ਕਰਨ ਲਈ ਗਸ਼ਤ ਤੇਜ਼ ਕਰ ਦਿੱਤੀ ਹੈ। ਸਰਹੱਦ ‘ਤੇ ਤਾਇਨਾਤ ਜਵਾਨਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਕਿਸੇ ਵੀ ਨਾਪਾਕ ਹਰਕਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਸੋਚ ਲਵੇ ਕਿ ਸਰਹੱਦ ‘ਤੇ ਬੀਐਸਐਫ ਦੇ ਜਵਾਨ ਤਾਇਨਾਤ ਹਨ।

ਸਰਹੱਦ ‘ਤੇ ਜਵਾਨਾਂ ਨੇ ਜਗਾਏ ਦੀਵੇ, ਦੇਸ਼ ਵਾਸੀਆਂ ਨੂੰ ਦਿੱਤਾ ਇਹ ਸੰਦੇਸ਼ ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਗੋਲ਼ੀਬਾਰੀ ‘ਚ 5 ਜਵਾਨ ਸ਼ਹੀਦ, 6 ਨਾਗਰਿਕਾਂ ਦੀ ਮੌਤਾਂ, ਭਾਰਤ ਨੇ ਦਿੱਤਾ ਮੂਹ ਤੋੜ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Samrat Choudhary educational qualification : ਕਿੰਨੇ ਪੜ੍ਹੇ -ਲਿਖੇ ਹਨ ਸਮਰਾਟ ਚੌਧਰੀ ? ਜਾਣੋ ਕਿੰਨੀ ਹੈ ਕੁੱਲ ਜਾਇਦਾਦ 
Samrat Choudhary educational qualification : ਕਿੰਨੇ ਪੜ੍ਹੇ -ਲਿਖੇ ਹਨ ਸਮਰਾਟ ਚੌਧਰੀ ? ਜਾਣੋ ਕਿੰਨੀ ਹੈ ਕੁੱਲ ਜਾਇਦਾਦ 
Samrat Chaudhary Bihar New CM :  ਕੌਣ ਹਨ ਸਮਰਾਟ ਚੌਧਰੀ ? ਜਾਣੋ ਬਿਹਾਰ ਦੇ ਨਵੇਂ CM ਦਾ ਰਾਜਨੀਤਿਕ ਸਫ਼ਰ  
Samrat Chaudhary Bihar New CM :  ਕੌਣ ਹਨ ਸਮਰਾਟ ਚੌਧਰੀ ? ਜਾਣੋ ਬਿਹਾਰ ਦੇ ਨਵੇਂ CM ਦਾ ਰਾਜਨੀਤਿਕ ਸਫ਼ਰ  
Samrat Choudhary ਬਣਨਗੇ ਬਿਹਾਰ ਦੇ ਨਵੇਂ CM , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Samrat Choudhary ਬਣਨਗੇ ਬਿਹਾਰ ਦੇ ਨਵੇਂ CM , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Nitish Kumar ਨੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ , ਥੋੜੀ ਦੇਰ 'ਚ ਹੋਵੇਗਾ ਨਵੇਂ CM ਦਾ ਐਲਾਨ 
Nitish Kumar ਨੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ , ਥੋੜੀ ਦੇਰ 'ਚ ਹੋਵੇਗਾ ਨਵੇਂ CM ਦਾ ਐਲਾਨ 

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Samrat Choudhary ਬਣਨਗੇ ਬਿਹਾਰ ਦੇ ਨਵੇਂ CM , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Samrat Choudhary ਬਣਨਗੇ ਬਿਹਾਰ ਦੇ ਨਵੇਂ CM , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Nitish Kumar ਨੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ , ਥੋੜੀ ਦੇਰ 'ਚ ਹੋਵੇਗਾ ਨਵੇਂ CM ਦਾ ਐਲਾਨ 
Nitish Kumar ਨੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ , ਥੋੜੀ ਦੇਰ 'ਚ ਹੋਵੇਗਾ ਨਵੇਂ CM ਦਾ ਐਲਾਨ 
Italy 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਿੰਡ ਕਾਕੜਾ 'ਚ ਕੀਤਾ ਅੰਤਿਮ ਸਸਕਾਰ ,  4 ਸਾਲ ਪਹਿਲਾਂ ਗਿਆ ਸੀ ਵਿਦੇਸ਼  
Italy 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਿੰਡ ਕਾਕੜਾ 'ਚ ਕੀਤਾ ਅੰਤਿਮ ਸਸਕਾਰ ,  4 ਸਾਲ ਪਹਿਲਾਂ ਗਿਆ ਸੀ ਵਿਦੇਸ਼  
Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 
Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 
Punjab News: ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਹੋਟਲ 'ਚ ਪੁਲਿਸ ਨੇ ਮਾਰਿਆ ਛਾਪਾ: 7 ਕੁੜੀਆਂ ਰੈਸਕਿਊ, 5 ਸਟਾਫ ਮੈਂਬਰ ਗ੍ਰਿਫਤਾਰ; ਜ਼ਿਆਦਾਤਰ ਕੁੜੀਆਂ...
2 Leaders Resign: ਵੱਡੀ ਖਬਰ, ਸਿਆਸੀ ਜਗਤ 'ਚ ਆਇਆ ਭੂਚਾਲ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ
2 Leaders Resign: ਵੱਡੀ ਖਬਰ, ਸਿਆਸੀ ਜਗਤ 'ਚ ਆਇਆ ਭੂਚਾਲ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ
Employees Salary Hike: ਵਿਸਾਖੀ ਮੌਕੇ ਮੁਲਾਜ਼ਮਾਂ ਲਈ ਖੁਸ਼ਖਬਰੀ, ਸੂਬਾ ਸਰਕਾਰ ਨੇ ਤਨਖਾਹਾਂ 'ਚ ਕੀਤਾ ਵਾਧਾ; CM ਵੱਲੋਂ ਵੱਡਾ ਐਲਾਨ...
ਵਿਸਾਖੀ ਮੌਕੇ ਮੁਲਾਜ਼ਮਾਂ ਲਈ ਖੁਸ਼ਖਬਰੀ, ਸੂਬਾ ਸਰਕਾਰ ਨੇ ਤਨਖਾਹਾਂ 'ਚ ਕੀਤਾ ਵਾਧਾ; CM ਵੱਲੋਂ ਵੱਡਾ ਐਲਾਨ...
Embed widget