ਚੰਡੀਗੜ੍ਹ: ਬਿਆਸ-ਚੰਡੀਗੜ੍ਹ-ਰੋਹੜੂ ਦੇ ਰੂਟ ਵਾਲੀ ਐਚਆਰਟੀਸੀ ਦੀ ਬੱਸ ਨਾਲ ਵੱਡਾ ਹਾਦਸਾ ਵਾਪਰਿਆ। ਹਾਦਸਾ ਜੁੱਬਲ ਵਿੱਚ ਡੋਚੀ ਨੇੜੇ ਵਾਪਰਿਆ। ਬੱਸ ਵਿੱਚ ਮੌਜੂਦ ਮੁਸਾਫ਼ਰਾਂ ਮੁਤਾਬਕ ਬੱਸ ਨੰਬਰ HP10A 6419 ਬ੍ਰੇਕ ਫੇਲ੍ਹ ਹੋਣ ਕਰਕੇ ਹਾਦਸੇ ਦਾ ਸ਼ਿਕਾਰ ਹੋਈ।
ਘਟਨਾ ਸਵੇਰੇ ਸਾਢੇ 4 ਵਜੇ ਵਾਪਰੀ। ਇਸ ਦੌਰਾਨ 21 ਯਾਤਰੀ ਜ਼ਖ਼ਮੀ ਹੋਏ। ਮੌਕੇ 'ਤੇ ਮੌਜੂਦ ਲੋਕਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਸੱਟਾਂ ਮਾਮੂਲੀ ਹਨ। ਕਿਸੇ ਦੇ ਗੰਭੀਰ ਜ਼ਖ਼ਮੀ ਹੋਣੋਂ ਬਚਾਅ ਰਿਹਾ।
HRTC ਬੱਸ ਹਾਦਸਾਗ੍ਰਸਤ, 21 ਯਾਤਰੀ ਫੱਟੜ
ਏਬੀਪੀ ਸਾਂਝਾ
Updated at:
23 May 2019 11:08 AM (IST)
ਬਿਆਸ-ਚੰਡੀਗੜ੍ਹ-ਰੋਹੜੂ ਦੇ ਰੂਟ ਵਾਲੀ ਐਚਆਰਟੀਸੀ ਦੀ ਬੱਸ ਨਾਲ ਵੱਡਾ ਹਾਦਸਾ ਵਾਪਰਿਆ। ਹਾਦਸਾ ਜੁੱਬਲ ਵਿੱਚ ਡੋਚੀ ਨੇੜੇ ਵਾਪਰਿਆ। ਬੱਸ ਵਿੱਚ ਮੌਜੂਦ ਮੁਸਾਫ਼ਰਾਂ ਮੁਤਾਬਕ ਬੱਸ ਨੰਬਰ HP10A 6419 ਬ੍ਰੇਕ ਫੇਲ੍ਹ ਹੋਣ ਕਰਕੇ ਹਾਦਸੇ ਦਾ ਸ਼ਿਕਾਰ ਹੋਈ।
- - - - - - - - - Advertisement - - - - - - - - -