ਪੜਚੋਲ ਕਰੋ
Advertisement
ਸਾਵਧਾਨ! ਮਾਸਕ ਨਾ ਪਾਉਣ ਤੇ ਹੋ ਸਕਦੀ 8 ਦਿਨਾਂ ਦੀ ਜੇਲ
ਹਿਮਾਚਲ ਸਰਕਾਰ ਕੋਰੋਨਾ ਨਿਯਮਾਂ ਵਿੱਚ ਸਖ਼ਤੀ ਕੀਤੀ ਹੈ। ਹੁਣ ਮਾਸਕ ਨਾ ਪਾਉਣ ਤੇ 8 ਦਿਨਾਂ ਦੀ ਜੇਲ ਹੋ ਸਕਦੀ ਹੈ।ਹਿਮਾਚਲ ਸਰਕਾਰ ਨੇ ਨਾਇਟ ਕਰਫਿਊ ਵਿੱਚ ਥੋੜੀ ਤਬਦੀਲੀ ਕੀਤੀ ਹੈ।
ਸ਼ਿਮਲਾ: ਹਿਮਾਚਲ ਸਰਕਾਰ ਕੋਰੋਨਾ ਨਿਯਮਾਂ ਵਿੱਚ ਸਖ਼ਤੀ ਕੀਤੀ ਹੈ। ਹੁਣ ਮਾਸਕ ਨਾ ਪਾਉਣ ਤੇ 8 ਦਿਨਾਂ ਦੀ ਜੇਲ ਹੋ ਸਕਦੀ ਹੈ।ਹਿਮਾਚਲ ਸਰਕਾਰ ਨੇ ਨਾਇਟ ਕਰਫਿਊ ਵਿੱਚ ਥੋੜੀ ਤਬਦੀਲੀ ਕੀਤੀ ਹੈ।ਹੁਣ ਰਾਤ 8 ਵਜੇ ਦੀ ਬਜਾਏ 9 ਵਜੇ ਨਾਇਟ ਕਰਫਿਊ ਲੱਗੇਗਾ ਅਤੇ ਸਵੇਰ 6 ਵਜੇ ਤੱਕ ਜਾਰੀ ਰਹੇਗਾ।ਇਸ ਦੇ ਨਾਲ ਹੀ ਹਰ ਸ਼ਨੀਵਾਰ ਵਰਕ ਫਰੋਮ ਹੋਮ ਹੋਏਗਾ।
ਵਿਆਹ ਸਮਾਗਮ ਵਿੱਚ ਹੁਣ ਸਿਰਫ 50 ਲੋਕਾਂ ਨੂੰ ਹੀ ਇਜਾਜ਼ਤ ਹੈ।ਹਿਮਾਚਲ ਪੁਲਿਸ ਨੇ 23 ਮਾਰਚ ਤੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 1.24 ਕਰੋੜ ਰੁਪਏ ਦਾ ਜੁਰਮਾਨਾ ਇਕੱਠਾ ਕੀਤਾ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement