ਨਵੀਂ ਦਿੱਲੀ: ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ 18 ਦਸੰਬਰ ਨੂੰ ਖੁੱਲ੍ਹ ਜਾਵੇਗਾ। ਗੁਜਰਾਤ ‘ਚ ਕੁੱਲ ਸੀਟਾਂ ਦੀ ਗਿਣਤੀ 182 ਹੈ। ਕੇਂਦਰੀ ਗੁਜਰਾਤ ਵਿੱਚ 40 ਸੀਟਾਂ ਹਨ। ਜਾਣੋ ਇੱਥੋਂ ਦੀ ਤਾਜ਼ਾ ਸਥਿਤੀ-

 

ਗੁਜਰਾਤ: ਇਸ ਵੇਲੇ ਦੀ ਹਾਲਤ

ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਭਾਜਪਾ ਨੂੰ 115, ਕਾਂਗਰਸ ਪਾਰਟੀ 61 ਤੇ ਹੋਰਨਾਂ ਨੂੰ 6 ਸੀਟਾਂ ਮਿਲੀਆਂ ਸੀ। 2012 ਦੇ ਵੋਟ ਪ੍ਰਤੀਸ਼ਤ ਬਾਰੇ, ਭਾਜਪਾ ਨੂੰ 48%, ਕਾਂਗਰਸ ਨੂੰ 39% ਤੇ ਹੋਰਾਂ ਨੂੰ 13% ਵੋਟਾਂ ਮਿਲੀਆਂ।

ਕੇਂਦਰੀ ਗੁਜਰਾਤ ਚੋਣਾਂ 2017 ਦੇ ਨਤੀਜੇ LIVE UPDATE

12 ਸੀਟਾਂ ਉੱਤੇ ਬੀਜੇਪੀ ਅੱਗੇ ਜਦੋਂਕਿ 5 ਸੀਟਾਂ ਉੱਤੇ ਕਾਂਗਰਸ ਅੱਗੇ।

13 ਸੀਟਾਂ ਉੱਤੇ ਬੀਜੇਪੀ ਅੱਗੇ ਜਦੋਂਕਿ 9 ਉੱਤੇ ਕਾਂਗਰਸ ਅੱਗੇ।

16 ਸੀਟਾਂ ਉੱਤੇ ਬੀਜੇਪੀ ਅੱਗੇ ਜਦੋਂਕਿ 10 ਉੱਤੇ ਕਾਂਗਰਸ ਅੱਗੇ

20 ਸੀਟਾਂ ਉੱਤੇ ਬੀਜੇਪੀ ਅੱਗੇ ਜਦੋਂਕਿ 10 ਉੱਤੇ ਕਾਂਗਰਸ ਅੱਗੇ।

22 ਸੀਟਾਂ ਉੱਤੇ ਬੀਜੇਪੀ ਅੱਗੇ ਜਦੋਂਕਿ 13 ਸੀਟਾਂ ਉੱਤੇ ਕਾਂਗਰਸ।

22 ਸੀਟਾਂ ਉੱਤੇ ਬੀਜੇਪੀ ਅੱਗੇ ਜਦੋਂਕਿ 14 ਸੀਟਾਂ ਉੱਤੇ ਕਾਂਗਰਸ।