ਪੜਚੋਲ ਕਰੋ
Advertisement
ਕੋਰੋਨਾਵਾਇਰਸ: ਚੰਡੀਗੜ੍ਹ ਦਾ ਪਿੰਡ ਸੈਦਾ CRPF ਨੇ ਕੀਤਾ ਸੀਲ, 42 ਸ਼ੱਕੀ ਨਿਗਰਾਨੀ ਹੇਠ
ਚੰਡੀਗੜ੍ਹ ਦਾ ਪਿੰਡ ਸੈਦਾ ਸੀਆਰਪੀਐਫ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਐਸਾ ਕੀਤਾ ਗਿਆ ਹੈ। ਸੈਦਾ ਪਿੰਡ 'ਚੋਂ 42 ਲੋਕ ਸ਼ੱਕ ਦੇ ਅਧਾਰ 'ਤੇ ਕੁਆਰੰਟੀਨ ਕੀਤੀ ਗਏ ਹਨ।
ਚੰਡੀਗੜ੍ਹ: ਚੰਡੀਗੜ੍ਹ ਦਾ ਪਿੰਡ ਸੈਦਾ ਸੀਆਰਪੀਐਫ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਐਸਾ ਕੀਤਾ ਗਿਆ ਹੈ। ਸੈਦਾ ਪਿੰਡ 'ਚੋਂ 42 ਲੋਕ ਸ਼ੱਕ ਦੇ ਅਧਾਰ 'ਤੇ ਕੁਆਰੰਟੀਨ ਕੀਤੀ ਗਏ ਹਨ।
ਇਨ੍ਹਾਂ 'ਚ ਦੋ ਬੱਚੇ ਵੀ ਸ਼ਾਮਲ ਹਨ। ਸੈਦਾ ਪਿੰਡ 'ਚੋਂ ਮਿਲੇ ਕੋਰੋਨਾ ਪੋਜ਼ਟਿਵ ਮਰੀਜ਼ ਦੀ ਸੰਪਰਕ 'ਚ ਦੱਸੇ ਜਾ ਰਹੇ ਨੇ ਇਹ ਲੋਕ।
ਚੰਡੀਗੜ੍ਹ ਸੈਕਟਰ 47 ਦੇ ਕਮਿਊਨਿਟੀ ਸੈਂਟਰ 'ਚ ਇਨਾਂ 42 ਕੋਰੋਨਾ ਸ਼ੱਕੀ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਡਾਕਟਰਾਂ ਵਲੋਂ ਇਨ੍ਹਾਂ ਦੀ ਪੂਰਨ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17 ਹੋ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement