Chhota Rajan Death: ਗੈਂਗਸਟਰ Chhota Rajan ਦੀ ਕੋਰੋਨਾ ਨਾਲ ਦਿੱਲੀ ਦੇ ਏਮਜ਼ ਵਿੱਚ ਮੌਤ
ਅੰਡਰਵਰਲਡ ਡੌਨ ਛੋਟਾ ਰਾਜਨ ਦੀ ਮੌਤ ਕੋਵਿਡ -19 ਕਾਰਨ AIIMS 'ਚ ਮੌਤ ਹੋ ਹੋਈ।
ਨਵੀਂ ਦਿੱਲੀ: ਅੰਡਰਵਰਲਡ ਡੌਨ ਅਤੇ ਗੈਂਗਸਟਰ ਛੋਟਾ ਰਾਜਨ ਦੀ ਸ਼ੁੱਕਰਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਰਵਿਸਿਜ਼ (AIIMS) ਨਵੀਂ ਦਿੱਲੀ ਵਿਖੇ ਕੋਰੋਨਵਾਇਰਸ ਬਿਮਾਰੀ (Covid-19) ਕਾਰਨ ਮੌਤ ਹੋ ਗਈ। ਰਾਜੇਂਦਰ ਨਿਕਲਜੇ ਉਰਫ ਛੋਟਾ ਰਾਜਨ ਨੂੰ 26 ਅਪ੍ਰੈਲ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ 2015 ਵਿੱਚ ਇੰਡੋਨੇਸ਼ੀਆ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਨਵੀਂ ਦਿੱਲੀ ਦੀ ਉੱਚ ਸੁਰੱਖਿਆ ਤਿਹਾੜ ਜੇਲ੍ਹ ਵਿੱਚ ਬੰਦ ਸੀ।
26 ਅਪ੍ਰੈਲ ਨੂੰ ਤਿਹਾੜ ਜੇਲ੍ਹ ਦੇ ਇੱਕ ਅਧਿਕਾਰੀ ਨੇ ਸੈਸ਼ਨ ਕੋਰਟ ਨੂੰ ਦੱਸਿਆ ਕਿ ਗੈਂਗਸਟਰ ਨੂੰ ਸੁਣਵਾਈ ਲਈ ਜੱਜ ਸਾਹਮਣੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਦਾ ਕੋਵਿਡ -19 ਟੈਸਟ ਪੌਜ਼ੇਟਿਵ ਆਇਆ ਸੀ।
ਰਾਜਨ ਮਹਾਰਾਸ਼ਟਰ ਵਿੱਚ ਘੱਟ ਤੋਂ ਘੱਟ 70 ਅਪਰਾਧਿਕ ਮਾਮਲਿਆਂ ਸਬੰਧੀ ਮੁਲਜ਼ਮ ਹੈ ਜਿਨ੍ਹਾਂ 'ਚ ਜ਼ਬਰਦਸਤੀ ਅਤੇ ਕਤਲ ਦੇ ਮਾਮਲੇ ਸ਼ਾਮਲ ਹਨ।
ਇਹ ਵੀ ਪੜ੍ਹੋ: ਭਾਰਤ 'ਚ 28,000 ਫਰੈਸਰਾਂ ਨੂੰ ਨੌਰਕੀ ਦੇਵੇਗੀ Cognizant, ਜਾਣੋ ਇਸ ਬਾਰੇ ਵਧੇਰੇ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin