ਚੰਡੀਗੜ੍ਹ: ਸ਼ਨੀਵਾਰ ਦੇਰ ਸ਼ਾਮ ਕਾਂਗਰਸ ਨੇ ਬਠਿੰਡਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਕ੍ਰਮਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਉਤਾਰ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ।


ਕਾਂਗਰਸ ਦੇ ਪੰਜਾਬ ਤੋਂ ਲੋਕ ਸਭਾ ਉਮੀਦਵਾਰ-

  1. ਪਟਿਆਲਾ - ਪਰਨੀਤ ਕੌਰ

  2. ਗੁਰਦਾਸਪੁਰ - ਸੁਨੀਲ ਕੁਮਾਰ ਜਾਖੜ

  3. ਲੁਧਿਆਣਾ - ਰਵਨੀਤ ਸਿੰਘ ਬਿੱਟੂ

  4. ਜਲੰਧਰ - ਸੰਤੋਖ ਸਿੰਘ ਚੌਧਰੀ

  5. ਹੁਸ਼ਿਆਰਪੁਰ - ਡਾ. ਰਾਜ ਕੁਮਾਰ ਚੱਬੇਵਾਲ

  6. ਅੰਮ੍ਰਿਤਸਰ - ਗੁਰਜੀਤ ਔਜਲਾ

  7. ਫ਼ਰੀਦਕੋਟ - ਮੁਹੰਮਦ ਸਦੀਕ

  8. ਅਨੰਦਪੁਰ ਸਾਹਿਬ - ਮਨੀਸ਼ ਤਿਵਾੜੀ

  9. ਖਡੂਰ ਸਾਹਿਬ - ਜਸਬੀਰ ਸਿੰਘ ਗਿੱਲ (ਡਿੰਪਾ)

  10. ਫ਼ਤਹਿਗੜ੍ਹ ਸਾਹਿਬ - ਅਮਰ ਸਿੰਘ

  11. ਸੰਗਰੂਰ - ਕੇਵਲ ਸਿੰਘ ਢਿੱਲੋਂ

  12. ਫ਼ਿਰੋਜ਼ਪੁਰ - ਸ਼ੇਰ ਸਿੰਘ ਘੁਬਾਇਆ

  13. ਬਠਿੰਡਾ - ਅਮਰਿੰਦਰ ਸਿੰਘ ਰਾਜਾ ਵੜਿੰਗ