ਪਾਰਟੀ ਨੇ ਦਿਗਵਿਜੈ ਸਿੰਘ ਨੂੰ ਮੱਧ ਪ੍ਰਦੇਸ਼ ਦੀ ਭੁਪਾਲ ਸੀਟ ਤੋਂ ਉਮੀਦਵਾਰ ਬਣਾਇਆ ਹੈ। 1989 ਤੋਂ ਬਾਅਦ ਕਾਂਗਰਸ ਕਦੇ ਵੀ ਇਹ ਲੋਕ ਸਭਾ ਸੀਟ ਨਹੀਂ ਜਿੱਤ ਸਕੀ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋੋਕ ਚਵ੍ਹਾਣ ਨਾਂਦੇੜ ਸਾਹਬ ਤੋਂ ਚੋਣ ਲੜਨਗੇ।
ਦੇਖੋ ਪੂਰੀ ਸੂਚੀ-
ਇਸ ਦੇ ਨਾਲ ਹੀ ਕਾਂਗਰਸ ਨੇ ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੀ ਉਮੀਦਵਾਰ ਤੈਅ ਕਰ ਲਏ ਹਨ।
ਦੋਵਾਂ ਸੂਬਿਆਂ ਵਿੱਚ ਚੋਣਾਂ ਵੀ ਲੋਕ ਸਭਾ ਚੋਣਾਂ ਦੌਰਾਨ ਹੀ ਹੋਣੀਆਂ ਹਨ।