ਪੜਚੋਲ ਕਰੋ
Advertisement
ਕਾਂਗਰਸ ਦੇ ਪ੍ਰਚਾਰ 'ਚ ਜੁੱਟੇ ਦੇਸ਼ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ
ਲੋਕ ਸਭਾ ਚੋਣਾਂ ‘ਚ ਦੱਖਣੀ ਮੁੰਬਈ ਸੀਟ ਤੋਂ ਕਾਂਗਰਸ ਦੀ ਟਿਕਟ ‘ਚ ਚੋਣ ਮੈਦਾਨ ‘ਚ ਉੱਤਰੇ ਮਿਲਿੰਦ ਦੇਵਡਾ ਨੇ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਆਮ ਤੋਂ ਖਾਸ ਹਰ ਵਿਅਕਤੀ ਦੱਖਣੀ ਮੁੰਬਈ ਲਈ ਮੀਲਿੰਦ ਨੂੰ ਸਭ ਤੋਂ ਚੰਗਾ ਉਮੀਦਵਾਰ ਕਹਿ ਰਿਹਾ ਹੈ।
ਮੁੰਬਈ: ਲੋਕ ਸਭਾ ਚੋਣਾਂ ‘ਚ ਦੱਖਣੀ ਮੁੰਬਈ ਸੀਟ ਤੋਂ ਕਾਂਗਰਸ ਦੀ ਟਿਕਟ ‘ਚ ਚੋਣ ਮੈਦਾਨ ‘ਚ ਉੱਤਰੇ ਮਿਲਿੰਦ ਦੇਵਡਾ ਨੇ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਆਮ ਤੋਂ ਖਾਸ ਹਰ ਵਿਅਕਤੀ ਦੱਖਣੀ ਮੁੰਬਈ ਲਈ ਮੀਲਿੰਦ ਨੂੰ ਸਭ ਤੋਂ ਚੰਗਾ ਉਮੀਦਵਾਰ ਕਹਿ ਰਿਹਾ ਹੈ।
ਮਿਲਿੰਦ ਦੇਵਡਾ ਵੱਲੋਂ ਸ਼ੇਅਰ ਕੀਤੇ ਵੀਡੀਓ ‘ਚ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੂ ਤੇ ਕੋਟਕ ਮਹਿੰਦਰਾ ਗਰੁੱਪ ਦੇ ਮਾਕਲ ਉਦੇ ਕੋਟਕ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਤੋਂ ਇਲਾਵਾ ਕਈ ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੇ ਵੀ ਮਿਲਿੰਦ ਦਾ ਸਾਥ ਦਿੱਤਾ ਹੈ।
ਟਵੀਟ ‘ਚ ਮੁਕੇਸ਼ ਅੰਬਾਨੀ ਕਹਿ ਰਹੇ ਹਨ, “ਮਿਲਿਦ ਇਜ਼ ਦ ਮੈਨ ਫਾਰ ਸਾਉਥ ਮੁੰਬਈ।” ਉਧਰ ਉਦੇ ਕੋਟਕ ਕਹਿ ਰਹੇ ਹਨ, “ਮਿਲਿੰਦ ਟਰੂਲੀ ਰਿਪ੍ਰੈਜੈਂਟ”। ਮੁਕੇਸ਼ ਅੰਬਾਨੀ ਤੇ ਮਿਲਿੰਦ ਦੇਵਡਾ ਪਰਿਵਾਰ ‘ਚ ਕਾਫੀ ਪੁਰਾਣੇ ਰਿਸ਼ਤੇ ਹਨ। ਸ਼ਾਇਦ ਇਸੇ ਲਈ ਉਹ ਮਿਲਿਦ ਲਈ ਪ੍ਰਚਾਰ ਕਰ ਰਹੇ ਹਨ। ਨੋਟ: ਏਬੀਪੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।From small shopkeepers to large industrialists - for everyone, South Mumbai means business. We need to bring businesses back to Mumbai and make job creation for our youth a top priority.#MumbaiKaConnection pic.twitter.com/d4xJnvhyKr
— Milind Deora (@milinddeora) April 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement