ਪੜਚੋਲ ਕਰੋ
Advertisement
ਯਮੁਨਾਨਗਰ 'ਚ ਕੋਰੋਨਾ ਦੇ ਦੋ ਪੌਜ਼ੇਟਿਵ ਕੇਸ ਆਏ ਸਾਹਮਣੇ
ਹੁਣ ਤਕ ਬਚੇ ਯਮੁਨਾਨਗਰ ਵਿੱਚ ਅੱਜ ਕੋਰੋਨਾਵਾਇਰਸ ਦੇ 2 ਮਰੀਜ਼ ਆ ਗਏ ਹਨ। ਖਾਨਪੁਰ ਮੈਡੀਕਲ ਕਾਲਜ ਤੋਂ ਦੋ ਰਿਪੋਰਟਾਂ ਕੋਰੋਨਾ ਪੌਜ਼ੇਟਿਵ ਸਾਹਮਣੇ ਆਈਆਂ ਹਨ
ਯਮੁਨਾਨਗਰ: ਹੁਣ ਤਕ ਬਚੇ ਯਮੁਨਾਨਗਰ ਵਿੱਚ ਅੱਜ ਕੋਰੋਨਾਵਾਇਰਸ ਦੇ 2 ਮਰੀਜ਼ ਆ ਗਏ ਹਨ। ਖਾਨਪੁਰ ਮੈਡੀਕਲ ਕਾਲਜ ਤੋਂ ਦੋ ਰਿਪੋਰਟਾਂ ਕੋਰੋਨਾ ਪੌਜ਼ੇਟਿਵ ਸਾਹਮਣੇ ਆਈਆਂ ਹਨ।ਦੋਨੋਂ ਮਰੀਜ਼ ਮਮੀਦੀ ਪਿੰਡ ਦੇ ਹਨ। ਯਮੁਨਾਨਗਰ ਦੇ ਡੀਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਦਰਅਸਲ ਇਹ ਵਿਅਕਤੀ ਗੁਜਰਾਤ ਜਮਾਤ ਤੋਂ 20 ਮਾਰਚ ਨੂੰ ਯਮੁਨਾਨਗਰ ਪਹੁੰਚੇ ਸਨ।ਦੋਨਾਂ ਵਿਅਕਤੀਆਂ ਨੂੰ ਈਐਸਆਈ ਹਸਪਤਾਲ 'ਚ ਬਣੇ ਕੋਰੋਨਾ ਹਸਪਤਾਲ ਅੰਦਰ ਆਈਸੋਲੇਟ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਹਰ ਤਰਾਂ ਦੀ ਅਵਾਜਾਈ ਨੂੰ ਰੋਕ ਦਿੱਤਾ ਗਿਆ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement