ਪੜਚੋਲ ਕਰੋ
ਕੋਰੋਨਾ ਪੌਜ਼ੇਟਿਵ ਮਹਿਲਾ ਨੇ ਜੌੜੇ ਬੱਚਿਆਂ ਨੂੰ ਦਿੱਤਾ ਜਨਮ
ਡਾਕਟਰਾਂ ਮੁਤਾਬਕ ਮਾਂ ਤੇ ਬੱਚੇ ਸਿਹਤਮੰਦ ਹਨ। ਕੋਰੋਨਾ ਪੌਜ਼ੇਟਿਵ ਮਹਿਲਾ ਦੀ ਨੌਰਮਲ ਡਿਲੀਵਰੀ ਕਰਵਾਈ ਗਈ ਹੈ।

ਇੰਦੌਰ: ਕੋਰੋਨਾ ਵਾਇਰਸ ਪੌਜ਼ੇਟਿਵ ਇਕ ਮਹਿਲਾ ਨੇ ਸ਼ਨੀਵਾਰ ਇੰਦੌਰ ਚ ਜੁੜਵਾ ਬੱਚਿਆ ਨੂੰ ਜਨਮ ਦਿੱਤਾ ਹੈ। ਡਾਕਟਰਾਂ ਮੁਤਾਬਕ ਮਾਂ ਤੇ ਬੱਚੇ ਸਿਹਤਮੰਦ ਹਨ। ਕੋਰੋਨਾ ਪੌਜ਼ੇਟਿਵ ਮਹਿਲਾ ਦੀ ਨੌਰਮਲ ਡਿਲੀਵਰੀ ਕਰਵਾਈ ਗਈ ਹੈ। ਇਹ ਮਹਿਲਾ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਹਸਪਤਾਲ ਚ ਇਲਾਜ ਕਰਵਾ ਰਹੀ ਸੀ। ਉੱਥੇ ਹੀ ਇਸ ਦੀ ਡਿਲੀਵਰੀ ਕੀਤੀ ਗਈ।
ਇਸ ਤੋਂ ਪਹਿਲਾਂ ਵੀ ਕੋਰੋਨਾ ਪੀੜਤ ਮਹਿਲਾਵਾਂ ਬੱਚਿਆਂ ਨੂੰ ਜਨਮ ਦੇ ਚੁੱਕੀਆਂ ਹਨ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਗਰਮੀ ਦਾ ਕਹਿਰ ਵੀ ਸ਼ੁਰੂ, ਕਈ ਥਾਈਂ ਪਾਰਾ 44 ਡਿਗਰੀ ਸੈਲਸੀਅਸ ਤੋਂ ਪਾਰ
ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਾਏਗੀ CSIR ਦੀ ਸਪੈਸ਼ਲ ਡਿਸਇਨਫੈਕਟਿੰਗ ਡਿਵਾਇਸ, ਇਸ ਤਰ੍ਹਾਂ ਕਰੇਗੀ ਕੰਮ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਟ੍ਰੈਂਡਿੰਗ ਟੌਪਿਕ






















