ਪੜਚੋਲ ਕਰੋ

Sputnik V Vaccine: ਹੁਣ ਭਾਰਤ ਸਰਕਾਰ ਖਰੀਦੇਗੀ ਕੋਰੋਨਾ ਦੀ ਪਹਿਲੀ ਖੇਪ ‘ਚ 50 ਲੱਖ ਵੈਕਸੀਨ, ਜਾਣੋ ਕਿੰਨਾ ਨੂੰ ਲੱਗਣਗੇ ਪਹਿਲੇ ਟੀਕੇ

India may Purchace Sputnik V Vaccine: ਇਸ ਸਮੇਂ ਪੂਰੇ ਦੇਸ਼ ‘ਚ ਕੋਰੋਨਾਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਅਮਰੀਕਾ, ਰੂਸ, ਬ੍ਰਿਟੇਨ ਸਮੇਤ ਕਈ ਦੇਸ਼ ਕੋਰੋਨਾ ਦੀ ਦਵਾਈ ਲੱਭਣ ‘ਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਭਾਰਤ ਵੀ ਇਸ ਰੇਸ ‘ਚ ਸ਼ਾਮਲ ਹੈ।

ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਬੇਕਾਬੂ ਹੋ ਚੁੱਕੀ ਹੈ। ਅਜਿਹੇ ‘ਚ ਸਿਹਤ ਵਿਭਾਗ ਸਣੇ ਦੇਸ਼ ਦੀ ਸਰਕਾਰ ਦੀਆਂ ਨਜ਼ਰਾਂ ਕੋਰੋਨਾ ਵੈਕਸੀਨ ‘ਤੇ ਟਿਕੀਆਂ ਹੋਇਆਂ ਹਨ। ਹੁਣ ਖ਼ਬਰ ਹੈ ਕਿ ਭਾਰਤ ਸਰਕਾਰ ਨੇ ਕੋਵਿਡ-19 ਦੀ ਵੈਕਸੀਨ ਖਰੀਦਣ ਦੀ ਪਲਾਨਿੰਗ ਕੀਤੀ ਹੈ। ਸ਼ੁਰੂਆਤ ‘ਚ ਸਰਕਾਰ ਨੇ ਕੋਰੋਨਾ ਖਿਲਾਫ ਫਰੰਟ ਲਾਈਨ ‘ਤੇ ਤਾਇਨਾਤ ਕਰਮੀਆਂ, ਸੈਨਾ ਦੇ ਜਵਾਨਾਂ ਤੇ ਕੁਝ ਖਾਸ ਸ਼੍ਰੇਣੀ ਦੇ ਲੋਕਾਂ ਲਈ 50 ਲੱਖ ਵੈਕਸੀਨ ਖਰੀਦਣ ਦੀ ਯੋਜਨਾ ਬਣਾਈ ਹੈ। ਦੱਸ ਦਈਏ ਕਿ ਸਰਕਾਰ ਵੈਕਸੀਨ ਨੂੰ ਵੱਡੇ ਪੱਧਰ 'ਤੇ ਵੰਡਣਾ ਚਾਹੁੰਦੀ ਹੈ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਇਆ ਜਾ ਸਕੇ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੀ ਸ਼ੁਰੂਆਤ ‘ਚ ਵੈਕਸੀਨ ਤਿਆਰ ਹੋ ਸਕਦੀ ਹੈ। ਇਹ ਤਿੰਨ ਟੀਕੇ ਕਦੋਂ ਆਉਣਗੇ…. ਦੇਸ਼ ਦੇ 74ਵੇਂ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਦੇਸ਼ ਨੂੰ ਲਾਲ ਕਿਲ੍ਹੇ ਤੋਂ ਕੋਰੋਨਾਵਾਇਰਸ ਟੀਕੇ ਬਾਰੇ ਦੱਸਿਆ। ਪੀਐਮ ਮੋਦੀ ਨੇ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਇੱਕ, ਦੋ ਨਹੀਂ, ਬਲਕਿ ਤਿੰਨ ਟੀਕਿਆਂ ਦੀ ਖੋਜ ਚੱਲ ਰਹੀ ਹੈ। ਇਸ ਸਮੇਂ ਭਾਰਤ ਵਿੱਚ ਕੋਰੋਨਾਵਾਇਰਸ ਟੀਕੇ ‘ਤੇ ਤਿੰਨ ਕੰਪਨੀਆਂ ਕੰਮ ਕਰ ਰਹੀਆਂ ਹਨ। ਇਹ ਕੰਪਨੀਆਂ ਮਨੁੱਖੀ ਅਜ਼ਮਾਇਸ਼ਾਂ ਦੇ ਦੂਜੇ ਤੇ ਤੀਜੇ ਪੜਾਅ ‘ਤੇ ਕੰਮ ਕਰ ਰਹੀਆਂ ਹਨ। ਹਾਲਾਂਕਿ ਟ੍ਰਾਇਲ ਦੇ ਤੀਜੇ ਪੜਾਅ ਨੂੰ ਪੂਰਾ ਕਰਨ ਲਈ ਅਜੇ ਥੋੜ੍ਹਾ ਸਮਾਂ ਹੈ। ਤੀਜਾ ਟ੍ਰਾਇਲ ਪੂਰਾ ਹੁੰਦੇ ਹੀ ਲੋਕਾਂ ਨੂੰ ਟੀਕਾ ਉਪਲਬਧ ਹੋਵੇਗਾ। ਭਾਰਤ ਬਾਇਓਟੈਕ ਤੇ ਆਈਸੀਐਮਆਰ ਕੋਵੈਕਸਿਨ (Covaxin) ਦੇ ਨਾਂ ਹੇਠ ਟੀਕਾ ਬਣਾ ਰਹੇ ਹਨ। ਜ਼ਾਇਡਸ ਕੈਡਿਲਾ ਜ਼ਾਇਕੋਵ-ਡੀ (ZyCoV-D) ਦੇ ਨਾਂ ਹੇਠ ਇੱਕ ਟੀਕਾ ਬਣਾ ਰਹੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਆਕਸਫੋਰਡ-ਐਸਟਰਾਜ਼ੇਨੇਕਾ ਮਿਲਕੇ ਕੋਵੀਸ਼ਿਲਡ (AZD 1222) ਟੀਕੇ ‘ਤੇ ਕੰਮ ਕਰ ਰਹੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ

8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ

Saif Ali Khan Attack: ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
Caller Name Display: ਹੁਣ ਫੋਨ 'ਤੇ ਨਹੀਂ ਰਹੇਗਾ ਕੋਈ ਪਰਦਾ! ਡਿਸਪਲੇਅ 'ਤੇ ਆਏਗੀ ਸਭ ਕੁਝ ਨਜ਼ਰ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਹੁਕਮ

ABP Premium

ਵੀਡੀਓਜ਼

Farmer Protest| 25 ਕਿਸਾਨਾਂ ਦਾ Arrest Warrant ਜਾਰੀ, CM ਮਾਨ ਨੂੰ ਕਿਸਾਨਾਂ ਨੇ ਕਰਤਾ ਚੈਲੇਂਜKhanauri Border| ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪਿਆ ਦੌਰਾ, ਮੌਤ ਦੇ ਮੁੰਹ 'ਚ ਕਿਸਾਨ|Farmer Protest|Abp Sanjhaਜਦ ਮਾਹੀ ਸ਼ਰਮਾ ਨੇ ਬੋਲੀ ਚਾਹ ਵਾਲੀ ਸ਼ਾਇਰੀ , ਸਾਰੇ ਹੋ ਗਏ ਕਮਲੇ ਤੇ ਕਿਹਾ ਵਾਹ ਵਾਹਦਿਲਜੀਤ ਦੋਸਾਂਝ ਨੇ ਖੋਲ੍ਹੇ Punjab 95 ਦੇ ਪੱਤੇ , ਵੇਖੋ ਹੁਣ ਕੀ ਸਾਂਝਾ ਕੀਤਾ ਇਸ ਪੰਜਾਬੀ ਗਬਰੂ ਨੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
Saif Ali Khan Attack: ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
Caller Name Display: ਹੁਣ ਫੋਨ 'ਤੇ ਨਹੀਂ ਰਹੇਗਾ ਕੋਈ ਪਰਦਾ! ਡਿਸਪਲੇਅ 'ਤੇ ਆਏਗੀ ਸਭ ਕੁਝ ਨਜ਼ਰ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਹੁਕਮ
Caller Name Display: ਹੁਣ ਫੋਨ 'ਤੇ ਨਹੀਂ ਰਹੇਗਾ ਕੋਈ ਪਰਦਾ! ਡਿਸਪਲੇਅ 'ਤੇ ਆਏਗੀ ਸਭ ਕੁਝ ਨਜ਼ਰ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਹੁਕਮ
Death: ਮਸ਼ਹੂਰ ਅਦਾਕਾਰ ਦਾ ਦੇਹਾਂਤ, ਛੋਟੀ ਉਮਰ 'ਚ ਆਇਆ ਹਾਰਟ ਅਟੈਕ; ਸਦਮੇ 'ਚ ਫੈਨਜ਼

Punjab News: ਪੰਜਾਬ 'ਚ ਸਖ਼ਤ ਹੁਕਮ ਜਾਰੀ, ਇਸ ਕੰਮ 'ਤੇ ਲੱਗੀ ਪੂਰਨ ਪਾਬੰਦੀ; ਲੋਕ ਰਹਿਣ ਸਾਵਧਾਨ...

HMPV ਨਾਲ ਪੀੜਤ ਔਰਤ ਦੀ ਹੋਈ ਮੌ*ਤ, ਲੋਕਾਂ 'ਚ ਖੌਫ ਦਾ ਮਾਹੌਲ

Team India New Coach: ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਟੀਮ ਇੰਡੀਆ ਨੂੰ ਮਿਲ ਜਾਵੇਗਾ ਨਵਾਂ ਕੋਚ ? ਵੱਡਾ ਬਦਲਾਅ ਕਰ ਸਕਦੀ BCCI, ਜਾਣੋ ਕੌਣ ਦਾਅਵੇਦਾਰ

Embed widget