ਪੜਚੋਲ ਕਰੋ

ਭਾਰਤ 'ਚ ਤੇਜ਼ੀ ਨਾਲ ਵਧ ਰਿਹਾ ਸਾਈਬਰ ਕ੍ਰਾਈਮ, ਸਰਵੇਖਣ ਤੋਂ ਖ਼ੁਲਾਸਾ

ਇੱਕ ਸਰਵੇਖਣ ਤੋਂ ਖ਼ੁਲਾਸਾ ਹੋਇਆ ਹੈ ਕਿ ਸਾਈਬਰ ਕ੍ਰਾਈਮ 'ਚ ਭਾਰਤ 23ਵੇਂ ਨੰਬਰ 'ਤੇ ਹੈ। ਇਹ ਅੰਕੜਾ 2017 ਦਾ ਹੈ। ਇਸ ਪਿੱਛੇ ਇੱਕ ਕਾਰਨ ਸਾਈਬਰ ਸ਼ਿਕਾਇਤਾਂ 'ਤੇ ਹੌਲੀ ਪ੍ਰਤੀਕਰਮ ਹੈ। ਸਰਵੇਖਣ ਅਨੁਸਾਰ, ਜਿੱਥੇ ਸਾਈਬਰ ਕ੍ਰਾਈਮ ਦੀਆਂ ਸ਼ਿਕਾਇਤਾਂ 'ਤੇ 7 ਦਿਨਾਂ ਵਿੱਚ ਜਵਾਬ ਆਉਂਦਾ ਹੈ। ਭਾਰਤ ਵਿੱਚ ਇਸ ਦੀ ਪ੍ਰਤੀਕਿਰਿਆ 9 ਦਿਨਾਂ ਵਿੱਚ ਵੀ ਪੂਰੀ ਨਹੀਂ ਹੁੰਦੀ।

ਨਵੀਂ ਦਿੱਲੀ: ਇੱਕ ਸਰਵੇਖਣ ਤੋਂ ਖ਼ੁਲਾਸਾ ਹੋਇਆ ਹੈ ਕਿ ਸਾਈਬਰ ਕ੍ਰਾਈਮ 'ਚ ਭਾਰਤ 23ਵੇਂ ਨੰਬਰ 'ਤੇ ਹੈ। ਇਹ ਅੰਕੜਾ 2017 ਦਾ ਹੈ। ਇਸ ਪਿੱਛੇ ਇੱਕ ਕਾਰਨ ਸਾਈਬਰ ਸ਼ਿਕਾਇਤਾਂ 'ਤੇ ਹੌਲੀ ਪ੍ਰਤੀਕਰਮ ਹੈ। ਸਰਵੇਖਣ ਅਨੁਸਾਰ, ਜਿੱਥੇ ਸਾਈਬਰ ਕ੍ਰਾਈਮ ਦੀਆਂ ਸ਼ਿਕਾਇਤਾਂ 'ਤੇ 7 ਦਿਨਾਂ ਵਿੱਚ ਜਵਾਬ ਆਉਂਦਾ ਹੈ। ਭਾਰਤ ਵਿੱਚ ਇਸ ਦੀ ਪ੍ਰਤੀਕਿਰਿਆ 9 ਦਿਨਾਂ ਵਿੱਚ ਵੀ ਪੂਰੀ ਨਹੀਂ ਹੁੰਦੀ।

ਅਮਰੀਕਾ ਦੀ ਇਕ ਆਈਟੀ ਕੰਪਨੀ 'ਕ੍ਰਾਊਡਸਟ੍ਰਾਈਕ' ਨੇ ਭਾਰਤ ਦੇ 300 ਸੀਨੀਅਰ ਆਈਟੀ ਸੁਰੱਖਿਆ ਮਾਹਰਾਂ ਦੇ ਸਹਿਯੋਗ ਨਾਲ ਸਾਈਬਰ ਹਮਲੇ 'ਤੇ ਤਕਰੀਬਨ 1900 ਆਈਟੀ ਪੇਸ਼ੇਵਰਾਂ ਦਾ ਸਰਵੇਖਣ ਕੀਤਾ। ਇਸ ਵਿੱਚ ਭਾਰਤੀ ਪੇਸ਼ੇਵਰਾਂ ਨੇ ਮੰਨਿਆ ਹੈ ਕਿ ਤਕਰੀਬਨ 97 ਫੀਸਦੀ ਸਾਈਬਰ ਹਮਲੇ ਗੁਆਂਢੀ ਦੇਸ਼ਾਂ ਤੋਂ ਹੁੰਦੇ ਹਨ।

43 ਫੀਸਦੀ ਆਈਟੀ ਸੀਨੀਅਰਜ਼ ਦਾ ਮੰਨਣਾ ਹੈ ਕਿ ਇਹ ਸਾਈਬਰ ਹਮਲੇ ਜ਼ਿਆਦਾਤਰ ਚੀਨ ਦੁਆਰਾ ਕੀਤੇ ਜਾਂਦੇ ਹਨ। ਉਸ ਦਾ ਕਹਿਣਾ ਹੈ ਕਿ ਸਾਈਬਰ ਹਮਲੇ ਦੇ ਮਾਮਲੇ ਵਿੱਚ ਦੇਸ਼ ਨੂੰ ਚੀਨ ਤੋਂ ਸਭ ਤੋਂ ਵੱਧ ਖ਼ਤਰਾ ਹੈ।

ਦੱਸ ਦੇਈਏ ਭਾਰਤ ਦੇ ਗੁਆਂਢੀ ਦੇਸ਼ ਚੀਨ ਵਿੱਚ ਸਾਈਬਰ ਕ੍ਰਾਈਮ ਆਮ ਗੱਲ ਹੈ। ਇੰਨਾ ਹੀ ਨਹੀਂ, ਵਿਸ਼ਵ ਦੇ ਸਾਰੇ ਸਾਈਬਰ ਅਪਰਾਧਾਂ ਵਿੱਚ ਚੀਨ ਦੇ ਨਾਗਰਿਕਾਂ ਦਾ ਹੱਥ ਹੋਣ ਦੀ ਗੱਲ ਕਹੀ ਜਾਂਦੀ ਹੈ। ਇਸ 'ਤੇ ਕਦਮ ਚੁੱਕਦਿਆਂ ਚੀਨੀ ਸਰਕਾਰ ਨੇ 1900 ਤੋਂ ਵੱਧ ਸਾਈਬਰ ਕ੍ਰਾਈਮ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਸਾਈਬਰ ਸ਼ਿਕਾਇਤਾਂ 'ਤੇ ਸਿਰਫ 75 ਫੀਸਦੀ ਕਾਰਵਾਈ ਕੀਤੀ ਜਾਂਦੀ ਹੈ। ਭਾਰਤ ਵਿੱਚ ਸਾਈਬਰ ਕ੍ਰਾਈਮ ਦੀਆਂ ਸ਼ਿਕਾਇਤਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਇਸ ਦੇ ਨਾਲ ਹੀ ਭਾਰਤੀ ਸਾਈਬਰ ਕ੍ਰਾਈਮ ਟੀਮ ਨੂੰ ਤਕਨਾਲੋਜੀ ਵਿੱਚ ਹੋਰ ਵਿਸਥਾਰ ਦੀ ਲੋੜ ਹੈ, ਤਾਂ ਜੋ ਵੱਧ ਰਹੇ ਸਾਈਬਰ ਕ੍ਰਾਈਮ ਨੂੰ ਰੋਕਿਆ ਜਾ ਸਕੇ।

ਟਾਪ ਹੈਡਲਾਈਨ

ਪੰਜਾਬ ਸਣੇ 5 ਸੂਬਿਆਂ 'ਚ ਕਾਂਗਰਸ ਵਾਰ ਰੂਮ ਚੇਅਰਮੈਨ ਦਾ ਐਲਾਨ, ਸਾਬਕਾ IAS ਨੂੰ ਮਿਲੀ ਜ਼ਿੰਮੇਵਾਰੀ
ਪੰਜਾਬ ਸਣੇ 5 ਸੂਬਿਆਂ 'ਚ ਕਾਂਗਰਸ ਵਾਰ ਰੂਮ ਚੇਅਰਮੈਨ ਦਾ ਐਲਾਨ, ਸਾਬਕਾ IAS ਨੂੰ ਮਿਲੀ ਜ਼ਿੰਮੇਵਾਰੀ
BJP Leader Accident: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ 'ਭਾਜਪਾ' ਆਗੂ ਦੀ ਦਰਦਨਾਕ ਮੌਤ, ਸ਼ਾਮ ਨੂੰ ਘਰੋਂ ਨਿਕਲੇ; ਸਵੇਰੇ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ... 
ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ 'ਭਾਜਪਾ' ਆਗੂ ਦੀ ਦਰਦਨਾਕ ਮੌਤ, ਸ਼ਾਮ ਨੂੰ ਘਰੋਂ ਨਿਕਲੇ; ਸਵੇਰੇ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ... 
ਵੱਡਾ ਪ੍ਰਸ਼ਾਸਨਿਕ ਫੇਰਬਦਲ, 17 IAS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 17 IAS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Liquor Shops Closed : ਪਿਆਕੜਾਂ ਲਈ ਬੁਰੀ ਖ਼ਬਰ ! 2 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਸਰਕਾਰ ਨੇ ਜਾਰੀ ਕੀਤੇ ਹੁਕਮ, ਜਾਣੋ ਕੀ ਹੈ ਵਜ੍ਹਾ?
Liquor Shops Closed : ਪਿਆਕੜਾਂ ਲਈ ਬੁਰੀ ਖ਼ਬਰ ! 2 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਸਰਕਾਰ ਨੇ ਜਾਰੀ ਕੀਤੇ ਹੁਕਮ, ਜਾਣੋ ਕੀ ਹੈ ਵਜ੍ਹਾ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
Punjab News: ਪੰਜਾਬ ਪੁਲਿਸ ਵੱਲੋਂ ਅਚਾਨਕ ਵੱਡਾ ਐਕਸ਼ਨ, ਇਹ ਇਲਾਕਾ ਕੀਤਾ ਸੀਲ, ਲੋਕਾਂ 'ਚ ਮੱਚ ਗਿਆ ਹੜਕੰਪ; ਜਾਣੋ ਭਾਰੀ ਫੋਰਸ ਕਿਉਂ ਕੀਤੀ ਗਈ ਤਾਇਨਾਤ?
ਪੰਜਾਬ ਪੁਲਿਸ ਵੱਲੋਂ ਅਚਾਨਕ ਵੱਡਾ ਐਕਸ਼ਨ, ਇਹ ਇਲਾਕਾ ਕੀਤਾ ਸੀਲ, ਲੋਕਾਂ 'ਚ ਮੱਚ ਗਿਆ ਹੜਕੰਪ; ਜਾਣੋ ਭਾਰੀ ਫੋਰਸ ਕਿਉਂ ਕੀਤੀ ਗਈ ਤਾਇਨਾਤ?
Punjab News: ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਹੱਥ, ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ, ਬੋਲੇ...
ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਹੱਥ, ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ, ਬੋਲੇ...
ਪਰਵਿੰਦਰ ਝੋਟਾ ਕਤਲਕਾਂਡ 'ਚ ਪਿਤਾ ਬੋਲੇ- ਮਾਨਸਾ ਦੇ SSP ਨੂੰ ਟਰਾਂਸਫਰ ਕਰੋ; 12ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
ਪਰਵਿੰਦਰ ਝੋਟਾ ਕਤਲਕਾਂਡ 'ਚ ਪਿਤਾ ਬੋਲੇ- ਮਾਨਸਾ ਦੇ SSP ਨੂੰ ਟਰਾਂਸਫਰ ਕਰੋ; 12ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
ਚੰਡੀਗੜ੍ਹ 'ਚ ਸਟੂਡੈਂਟ ਦੇ ਕਾਤਲ ਦਾ Encounter, ਸ਼ੂਟਰ ਗ੍ਰਿਫਤਾਰ; ਕਤਲ ਕਰਾਉਣ ਵਾਲੇ ਵਿਦਿਆਰਥੀ ਦੇ ਸਕੇ ਭਰਾ ਨੇ ਮਾਰੀ ਸੀ ਗੋਲੀਆਂ
ਚੰਡੀਗੜ੍ਹ 'ਚ ਸਟੂਡੈਂਟ ਦੇ ਕਾਤਲ ਦਾ Encounter, ਸ਼ੂਟਰ ਗ੍ਰਿਫਤਾਰ; ਕਤਲ ਕਰਾਉਣ ਵਾਲੇ ਵਿਦਿਆਰਥੀ ਦੇ ਸਕੇ ਭਰਾ ਨੇ ਮਾਰੀ ਸੀ ਗੋਲੀਆਂ
ਫਿਰ ਆ ਗਈਆਂ ਛੁੱਟੀਆਂ, ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ; ਜਾਣੋ ਵਜ੍ਹਾ
ਫਿਰ ਆ ਗਈਆਂ ਛੁੱਟੀਆਂ, ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ; ਜਾਣੋ ਵਜ੍ਹਾ
ਅੰਮ੍ਰਿਤਸਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਐਕਟਿਵਾ ਸਾਈਡ ਕਰਨ 'ਤੇ ਹੋਇਆ ਵਿਵਾਦ; ਮੱਚੀ ਸਨਸਨੀ
ਅੰਮ੍ਰਿਤਸਰ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਐਕਟਿਵਾ ਸਾਈਡ ਕਰਨ 'ਤੇ ਹੋਇਆ ਵਿਵਾਦ; ਮੱਚੀ ਸਨਸਨੀ
ਮੈਂ ਰਹਾਂ ਨਾ ਰਹਾਂ, ਸਾਨੂੰ ਟਰੋਲ ਕਰਨਾ ਬੰਦ ਕਰ ਦਿਓ...Hospital ਤੋਂ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਸਹਿਜ ਅਰੋੜਾ
ਮੈਂ ਰਹਾਂ ਨਾ ਰਹਾਂ, ਸਾਨੂੰ ਟਰੋਲ ਕਰਨਾ ਬੰਦ ਕਰ ਦਿਓ...Hospital ਤੋਂ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਸਹਿਜ ਅਰੋੜਾ
Embed widget