ਪੜਚੋਲ ਕਰੋ
ਹੋਲੀ ਦੇ ਤਿਉਹਾਰ 'ਤੇ ਇੰਨੇ ਘੰਟੇ ਰਹੇਗੀ ਦਿੱਲੀ ਮੈਟਰੋ ਬੰਦ
ਦਿੱਲੀ ਮੈਟਰੋ 10 ਮਾਰਚ ਨੂੰ ਹੌਲੀ ਦੇ ਤਿਉਹਾਰ ਦੇ ਚੱਲਦਿਆਂ 2:30 ਵਜੇ ਤਕ ਬੰਦ ਰਹੇਗੀ।

ਨਵੀਂ ਦਿੱਲੀ: ਦਿੱਲੀ ਮੈਟਰੋ 10 ਮਾਰਚ ਨੂੰ ਹੌਲੀ ਦੇ ਤਿਉਹਾਰ ਦੇ ਚੱਲਦਿਆਂ 2:30 ਵਜੇ ਤਕ ਬੰਦ ਰਹੇਗੀ। ਇਹ ਜਾਣਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਦੇ ਜ਼ਰੀਏ ਦਿੱਤੀ ਹੈ। ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ ਏਅਰਪੋਰਟ ਐਕਸਪ੍ਰੈੱਸ ਲਾਈਨ ਸਮੇਤ ਬੰਦ ਰਹਿਣਗੀਆਂ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















