ਪੜਚੋਲ ਕਰੋ
Advertisement
ਫ੍ਰੀ ਕਿਡਨੀ ਡਾਇਲਿਸਿਸ ਲਈ ਦਿੱਲੀ 'ਚ DSGMC ਵੱਲੋਂ ਹਸਪਤਾਲ ਦਾ ਉਦਘਾਟਨ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਦੇ ਬਾਲਾ ਸਾਹਿਬ ਗੁਰਦੁਆਰਾ ਵਿੱਚ ਖੋਲ੍ਹੇ ਗਏ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਐਂਡ ਰਿਸਰਚ ਕਿਡਨੀ ਡਾਇਲਿਸਿਸ ਹਸਪਤਾਲ ਦਾ ਉਦਘਾਟਨ ਹੋ ਗਿਆ ਹੈ।
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਦੇ ਬਾਲਾ ਸਾਹਿਬ ਗੁਰਦੁਆਰਾ ਵਿੱਚ ਖੋਲ੍ਹੇ ਗਏ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਐਂਡ ਰਿਸਰਚ ਕਿਡਨੀ ਡਾਇਲਿਸਿਸ ਹਸਪਤਾਲ ਦਾ ਉਦਘਾਟਨ ਹੋ ਗਿਆ ਹੈ।
ਦਿੱਲੀ ਕਮੇਟੀ ਦੇ ਜਰਨਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਆਪਣੇ ਆਪ ਵਿੱਚ ਪਹਿਲਾ ਐਸਾ ਹਸਪਤਾਲ ਹੈ ਜਿੱਥੇ ਕੋਈ ਕੈਸ਼ ਕਾਉਂਟਰ ਨਹੀਂ ਹੋਏਗਾ ਸਿਰਫ ਬਿਮਾਰ ਰੋਗੀਆਂ ਦੇ ਲਈ ਰਜਿਸਟ੍ਰੇਸ਼ਨ ਕਾਊਂਟਰ ਹੋਏਗਾ।ਮਰੀਜ ਤੋਂ ਇੱਕ ਪੈਸਾ ਨਹੀਂ ਲਿਆ ਜਾਏਗਾ। ਇਸ ਹਸਪਤਾਲ ਵਿੱਚ 50 ਬੈੱਡ ਤੇ 50 ਇਲੈਕਟ੍ਰਿਕ ਚੇਅਰ ਹਨ ਜੋ ਹਵਾਈ ਜਹਾਜ਼ ਦੀ ਬਿਜਨੈੱਸ ਕਲਾਸ ਵਿੱਚ ਵੀ ਮਿਲਦੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਇੱਥੇ ਲਗਾਈਆਂ ਗਈਆਂ ਸਾਰੀਆਂ ਮਸ਼ੀਨਾਂ ਤੇ ਸਾਜੋ ਸਮਾਨ ਜਰਮਨੀ ਤੋਂ ਆਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement