ਪੜਚੋਲ ਕਰੋ
Advertisement
ਨੋਇਡਾ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.2 ਤੀਬਰਤਾ
ਨੋਇਡਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ 3.2 ਤੀਬਰਤਾ ਦਾ ਸੀ।
ਨਵੀਂ ਦਿੱਲੀ: ਰਾਜਧਾਨੀ ਦਿੱਲੀ (Delhi) ਨਾਲ ਲੱਗਦੇ ਨੋਇਡਾ (Noida) 'ਚ ਬੁੱਧਵਾਰ ਰਾਤ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ 3.2 ਤੀਬਰਤਾ ਰਿਕਟਰ ਪੈਮਾਨੇ 'ਤੇ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਇਹ ਭੂਚਾਲ ਬੁੱਧਵਾਰ ਰਾਤ 10:42 ਵਜੇ ਦੱਖਣੀ ਪੂਰਬੀ ਨੋਇਡਾ ਵਿੱਚ ਮਹਿਸੂਸ ਕੀਤੇ ਗਏ।
ਪਿਛਲੇ ਡੇਢ ਮਹੀਨਿਆਂ ਵਿੱਚ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਖੇਤਰ ਵਿੱਚ 11 ਭੂਚਾਲਾਂ ਨੇ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਚੋਂ ਬਹੁਤ ਸਾਰੇ ਭੁਚਾਲ ਘੱਟ ਤੀਬਰਤਾ ਦੇ ਸੀ ਅਤੇ ਇਸ ਲਈ ਉਨ੍ਹਾਂ ਦੇ ਸਦਮੇ ਨੂੰ ਜ਼ਿਆਦਾ ਮਹਿਸੂਸ ਨਹੀਂ ਕੀਤਾ ਗਿਆ ਸੀ।
ਹਾਲਾਂਕਿ, ਸ਼ੁੱਕਰਵਾਰ ਯਾਨੀ 29 ਮਈ ਨੂੰ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭੂਚਾਲ ਜ਼ਬਰਦਸਤ ਸੀ, ਜਿਸ ਨੇ ਲੋਕਾਂ ਨੂੰ ਡਰਾ ਦਿੱਤਾ। ਇਸ ਦਾ ਕੇਂਦਰ ਹਰਿਆਣਾ ਦਾ ਰੋਹਤਕ ਸੀ ਅਤੇ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.5 ਸੀ।
ਆਓ ਜਾਣਦੇ ਹਾਂ ਕਿ ਪਿਛਲੇ ਡੇਢ ਮਹੀਨਿਆਂ ਵਿੱਚ ਦਿੱਲੀ-ਐਨਸੀਆਰ ਵਿੱਚ ਕਦੋਂ ਅਤੇ ਕਿੰਨੀ ਤੀਬਰਤਾ ਵਾਲੇ ਭੂਚਾਲ ਰਿਕਾਰਡ ਕੀਤੇ ਗਏ।
12 ਅਪਰੈਲ - 3.5 - ਦਿੱਲੀ
13 ਅਪਰੈਲ - 2.7 - ਦਿੱਲੀ
16 ਅਪਰੈਲ - 2.0 - ਦਿੱਲੀ
03 ਅਪਰੈਲ - 3.0 - ਦਿੱਲੀ
06 ਅਪਰੈਲ - 2.3 - ਫਰੀਦਾਬਾਦ
10 ਮਈ - 3.4 - ਦਿੱਲੀ
15 ਮਈ - 2.2 - ਦਿੱਲੀ
ਮਈ 28 - 2.5 - ਫਰੀਦਾਬਾਦ
ਮਈ 29 - 4.5 - ਰੋਹਤਕ
ਮਈ 29 - 2.9 - ਰੋਹਤਕ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement