ਪੜਚੋਲ ਕਰੋ
Advertisement
ਅਰੁਣਾਚਲ ਪ੍ਰਦੇਸ਼ ਅਤੇ ਨੇਪਾਲ ‘ਚ ਭੂਚਾਲ ਦੇ ਝਟਕੇ, ਜਾਨਮਾਲ ਦਾ ਕੋਈ ਨੁਕਸਾਨ ਨਹੀ
ਅਰੁਣਾਚਲ ਪ੍ਰਦੇਸ਼ ਅਤੇ ਨੇਪਾਲ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਰੁਣਾਚਲ ਪ੍ਰਦੇਸ਼ ‘ਚ ਦੇਰ ਰਤਾ ਕਰੀਬ ਇੱਕ ਵਜਕੇ 45 ਮਿੰਟ ‘ਤੇ ਭੂਚਾਲ ਆਇਆ ਅਤੇ ਇਸ ਦੀ ਤੀਬਰਤਾ 6.1 ਰਿਕਟਰ ਸਕੇਲ ਮਾਪੀ ਗਈ। ਉਧਰ ਅੱਜ ਤੜਕੇ ਸਾਢੇ ਛੇ ਵਜੇ ਦੋ ਵੱਖ-ਵੱਖ ਇਲਾਕਿਆਂ ‘ਚ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ।
ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਅਤੇ ਨੇਪਾਲ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਰੁਣਾਚਲ ਪ੍ਰਦੇਸ਼ ‘ਚ ਦੇਰ ਰਤਾ ਕਰੀਬ ਇੱਕ ਵਜਕੇ 45 ਮਿੰਟ ‘ਤੇ ਭੂਚਾਲ ਆਇਆ ਅਤੇ ਇਸ ਦੀ ਤੀਬਰਤਾ 6.1 ਰਿਕਟਰ ਸਕੇਲ ਮਾਪੀ ਗਈ। ਉਧਰ ਅੱਜ ਤੜਕੇ ਸਾਢੇ ਛੇ ਵਜੇ ਦੋ ਵੱਖ-ਵੱਖ ਇਲਾਕਿਆਂ ‘ਚ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ।
ਪਹਿਲਾ ਝਟਕੲ ਸਵੇਰੇ 6 ਵਜਕੇ 45 ਮਿੰਟ ‘ਤੇ ਕਾਠਮਾਂਡੂ ‘ਚ ਲੱਗਿਆ ਜਿਸ ਦੀ ਤੀਬਰਤਾ 4.8 ਰਿਕਟਰ ਮਾਪੀ ਗਈ। ਇਸ ਤੋਂ ਬਾਅਦ 6 ਵਜਕੇ 29 ਮਿੰਟ ਅਤਟ 6 ਵਜਕੇ 40 ਮਿੰਟ ‘ਤਟ 5.2 ਅਤੇ 4.3 ਦੀ ਤਿਬਰਤਾ ਨਾਲ ਭੂਚਾਲ ਆਇਆ।
ਇਸ ਦਾ ਕੇਂਦਰ ਨੇਪਾਲ ਦਾ ਧਾਦਿੰਗ ਜ਼ਿਲ੍ਹੇ ਦਾ ਨੌਬਤ ਸੀ। ਜਿਸ ‘ਚ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਅਜੇ ਕੋਈ ਰਿਪੋਰਟ ਨਹੀ ਆਈ।National Emergency Operation Centre, Nepal: Earthquakes with magnitudes of 5.2 and 4.3 hit Naubise in Dhading District at 6:29 AM and 6:40 AM respectively, today. #Nepal
— ANI (@ANI) April 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement