ਪੜਚੋਲ ਕਰੋ
Advertisement
ਹੁਣ ਮਹਾਰਾਸ਼ਟਰ 'ਚ ਈਡੀ ਦਾ ਸ਼ਿਕੰਜਾ, ਸ਼ਿਵ ਸੈਨਾ ਵਿਧਾਇਕ ਦੇ 10 ਟਿਕਾਣਿਆਂ 'ਤੇ ਛਾਪਾ
ਸ਼ਿਵ ਸੈਨਾ ਦੇ ਸੀਨੀਅਰ ਲੀਡਰ ਤੇ ਐਮਐਲਏ ਪ੍ਰਤਾਪ ਸਰਨਾਇਕ ਦੇ ਥਾਣੇ 'ਚ ਸਥਿਤ ਘਰ ਤੇ ਦਫ਼ਤਰ ਵਿੱਚ ਮੰਗਲਵਾਰ ਨੂੰ ED ਨੇ ਛਾਪੇਮਾਰੀ ਕੀਤੀ।
ਮੁੰਬਈ: ਸ਼ਿਵ ਸੈਨਾ ਦੇ ਸੀਨੀਅਰ ਲੀਡਰ ਤੇ ਐਮਐਲਏ ਪ੍ਰਤਾਪ ਸਰਨਾਇਕ ਦੇ ਥਾਣੇ 'ਚ ਸਥਿਤ ਘਰ ਤੇ ਦਫ਼ਤਰ ਵਿੱਚ ਮੰਗਲਵਾਰ ਨੂੰ ED ਨੇ ਛਾਪੇਮਾਰੀ ਕੀਤੀ। ਇਹ ਉਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਲਈ ਵੱਡਾ ਝਟਕਾ ਹੈ। ਸਰਨਾਇਕ ਤਿੰਨ ਵਾਰ ਐਮਐਲਏ ਰਹਿ ਚੁੱਕੇ ਹਨ।
ਛਾਪੇਮਾਰੀ ਦੌਰਾਨ ED ਨੇ ਸਰਨਾਇਕ ਦੇ ਬੇਟੇ ਵੀਹਾਂਗ ਸਰਨਾਇਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਵਿਧਾਇਕ ਪ੍ਰਤਾਪ ਸਰਨਾਇਕ ਦੇ ਘਰ ਛਾਪਾ ਮਾਰਿਆ ਹੈ। ਜਾਣਕਾਰੀ ਅਨੁਸਾਰ ਈਡੀ ਦਾ ਛਾਪਾ ਉਨ੍ਹਾਂ ਦੇ 10 ਦੇ ਕਰੀਬ ਟਿਕਾਣਿਆਂ ‘ਤੇ ਜਾਰੀ ਹੈ।Maharashtra: Shiv Sena MLA Pratap Sarnaik's residence and office in Thane being raided by officials of Enforcement Directorate. Visuals from his residence. https://t.co/tjk81hxPn5 pic.twitter.com/czcwIsuQR6
— ANI (@ANI) November 24, 2020
Maharashtra: Enforcement Directorate officials detain Shiv Sena MLA Pratap Sarnaik's son Vihang Sarnaik (in blue shirt) from their residence in Thane. https://t.co/Wd3RqIPi68 pic.twitter.com/YQQE2sRPDu
— ANI (@ANI) November 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਤਕਨਾਲੌਜੀ
Advertisement