ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਘਰ 'ਚ ਰੱਖੇ ਬਾਰੂਦ ਨਾਲ ਹੋਇਆ ਵਿਸਫੋਟ, ਇਕ ਮੌਤ ਤੇ ਛੇ ਜ਼ਖ਼ਮੀ, ਮਕਾਨ ਢਹਿ ਢੇਰੀ
ਵਿਸਫੋਟ ਕਾਰਨ ਮਕਾਨ ਵੀ ਤਬਾਹ ਹੋ ਗਿਆ। ਇਸ ਤੋਂ ਇਲਾਵਾ ਆਸਪਾਸ ਦੇ ਕਰੀਬ ਅੱਧਾ ਦਰਜਨ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਹਾਦਸਾ ਰਾਤ 12 ਵਜੇ ਦੇ ਕਰੀਬ ਹੋਇਆ।
![ਘਰ 'ਚ ਰੱਖੇ ਬਾਰੂਦ ਨਾਲ ਹੋਇਆ ਵਿਸਫੋਟ, ਇਕ ਮੌਤ ਤੇ ਛੇ ਜ਼ਖ਼ਮੀ, ਮਕਾਨ ਢਹਿ ਢੇਰੀ Explosion in house Mathura one dead house damaged ਘਰ 'ਚ ਰੱਖੇ ਬਾਰੂਦ ਨਾਲ ਹੋਇਆ ਵਿਸਫੋਟ, ਇਕ ਮੌਤ ਤੇ ਛੇ ਜ਼ਖ਼ਮੀ, ਮਕਾਨ ਢਹਿ ਢੇਰੀ](https://static.abplive.com/wp-content/uploads/sites/5/2020/09/26140010/explosion.jpg?impolicy=abp_cdn&imwidth=1200&height=675)
ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਦੇਰ ਰਾਤ ਹੋਏ ਵਿਸਫੋਟ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਛੇ ਹੋਰ ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਇਕ ਘਰ 'ਚ ਪਟਾਕੇ ਬਣਾਉਣ ਲਈ ਰੱਖੇ ਬਾਰੂਦ 'ਚ ਵਿਸਫੋਟ ਹੋ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ।
ਵਿਸਫੋਟ ਕਾਰਨ ਮਕਾਨ ਵੀ ਤਬਾਹ ਹੋ ਗਿਆ। ਇਸ ਤੋਂ ਇਲਾਵਾ ਆਸਪਾਸ ਦੇ ਕਰੀਬ ਅੱਧਾ ਦਰਜਨ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਹਾਦਸਾ ਰਾਤ 12 ਵਜੇ ਦੇ ਕਰੀਬ ਹੋਇਆ।
ਸੰਯੁਕਤ ਰਾਸ਼ਟਰ ਮਹਾਸਭਾ ਦੀ ਜਨਰਲ ਡਿਬੇਟ ਨੂੰ ਅੱਜ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ
ਮਥੁਰਾ ਦੇ ਐਸਡੀਐਮ ਸੁਰੇਸ਼ ਕੁਮਾਰ ਨੇ ਕਿਹਾ ਘਰ 'ਚ ਪਾਟਕੇ ਬਣਾਉਣ ਲਈ ਰੱਖੇ ਬਾਰੂਦ 'ਚ ਵਿਸਫੋਟ ਹੋਣ ਨਾਲ ਇਹ ਹਾਦਸਾ ਵਾਪਰਿਆ ਹੈ। ਇਸ ਲਈ ਘਰ 'ਚ ਗੈਰਕਾਨੂੰਨੀ ਵਿਸਫੋਟਕ ਰੱਖਣ ਲਈ ਐਫਆਈਆਰ ਦਰਜ ਕੀਤੀ ਜਾਵੇਗੀ।
ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)