ਪੜਚੋਲ ਕਰੋ
Advertisement
ਇੰਡੀਅਨ ਕਾਰਡਿਨਲ ਤੋਂ ਫਰਾਹ ਅਤੇ ਰਵੀਨਾ ਟੰਡਨ ਨੇ ਮੰਗੀ ਮੁਆਫ਼ੀ
ਫ਼ਿਲਮ ਨਿਰਮਾਤਾ ਫਰਾਹ ਖਾਨ ਅਤੇ ਬਾਲੀਵੁੱਡ ਐਕਟਰਸ ਰਵੀਨਾ ਟੰਡਨ ਨੇ ਰੋਮਨ ਕੈਥੋਲਿਕ ਚਰਚ ਦੀ ਇੰਡੀਅਨ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਨਾਲ ਮੁਲਾਕਾਤ ਕਰ ਮੁਆਫੀ ਮੰਗੀ। ਇਹਨਾਂ ਦੋਨਾਂ ਸਮੇਤ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਈਸਾਈ ਭਾਈਚਾਰੇ ਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਸਨ। ਇਹਨਾਂ ਖਿਲਾਫ ਦੋ ਐਫਆਈਆਰ ਵੀ ਦਰਜ ਹੋਇਆਂ ਸਨ।ਇਸ ਤੇ ਲੋਕਾਂ ਨੇ ਇਨ੍ਹਾਂ ਤਿੰਨਾਂ ਖਿਲਾਫ ਰੋਸ ਪ੍ਰਗਟ ਵੀ ਕੀਤਾ ਸੀ।
ਮੁਬੰਈ: ਫ਼ਿਲਮ ਨਿਰਮਾਤਾ ਫਰਾਹ ਖਾਨ ਅਤੇ ਬਾਲੀਵੁੱਡ ਐਕਟਰਸ ਰਵੀਨਾ ਟੰਡਨ ਨੇ ਰੋਮਨ ਕੈਥੋਲਿਕ ਚਰਚ ਦੀ ਇੰਡੀਅਨ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਨਾਲ ਮੁਲਾਕਾਤ ਕਰ ਮੁਆਫੀ ਮੰਗੀ। ਇਹਨਾਂ ਦੋਨਾਂ ਸਮੇਤ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਈਸਾਈ ਭਾਈਚਾਰੇ ਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਸਨ। ਇਹਨਾਂ ਖਿਲਾਫ ਦੋ ਐਫਆਈਆਰ ਵੀ ਦਰਜ ਹੋਇਆਂ ਸਨ।ਇਸ ਤੇ ਲੋਕਾਂ ਨੇ ਇਨ੍ਹਾਂ ਤਿੰਨਾਂ ਖਿਲਾਫ ਰੋਸ ਪ੍ਰਗਟ ਵੀ ਕੀਤਾ ਸੀ।
ਹੁਣ ਇਸ ਸਾਰੇ ਮਾਮਲੇ ਤੇ ਰਵੀਨਾ ਟੰਡਨ ਤੇ ਫ਼ਰਾਹ ਖ਼ਾਨ ਨੇ ਮਾਫੀ ਮੰਗੀ ਹੈ। ਫਰਾਹ ਖਾਨ ਅਤੇ ਰਵੀਨਾ ਟੰਡਨ ਨੇ ਰੋਮਨ ਕੈਥੋਲਿਕ ਚਰਚ ਦੀ 'ਕੈਥੋਲਿਕ ਬਿਸ਼ਪਸ ਕਾਨਫਰੰਸ ਆਫ਼ ਇੰਡਿਆ'ਯਾਨੀ ਸੀਬੀਸੀਆਈ ਦੇ ਪ੍ਰਧਾਨ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਤੋਂ ਮੁਆਫ਼ੀ ਮੰਗ ਲਈ ਹੈ।ਇਸ ਮਾਮਲੇ ਤੇ ਰਵੀਨਾ ਟੰਡਨ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਮੁਆਫ਼ੀ ਮੰਗ ਚੁੱਕੀ ਹੈ।To Err is human.. to Forgive Divine.. Thank you YOUR EMINENCE CARDINAL OSWALD GRACIOUS for meeting us n accepting our heartfelt apologies and putting this unfortunate matter to rest. Frm all of us thank you also @allwynsaldanha for making this happen. ???????? pic.twitter.com/bkC8AIDZ2V
— Farah Khan (@TheFarahKhan) December 30, 2019
ਫ਼ਰਾਹ ਖ਼ਾਨ ਨੇ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਨਾਲ ਟਵਿੱਟਰ ਤੇ ਇੱਕ ਤਸਵੀਰ ਵੀ ਪੋਸਟ ਕੀਤੀ।ਸਿਰਫ਼ ਇਨਾਂ ਹੀ ਨਹੀਂ ਫ਼ਰਾਹ ਨੇ ਰਵੀਨਾ ਟੰਡਨ , ਭਾਰਤੀ ਸਿੰਘ ਤੇ ਫਲਿੱਪਕਾਰਟ ਵੀਡੀਓ ਓਰੀਜਨਲ ਦੇ ਕੁਇਜ਼ ਸ਼ੋਅ "ਬੈਕਬੈਂਚਰਜ਼" ਦੀ ਪੂਰੀ ਟੀਮ ਵਲੋਂ ਮੁਆਫੀ ਮੰਗੀ ਹੈ।ਜਿਸ ਵਿੱਚ ਉਹ ਮੇਜ਼ਬਾਨ ਵਜੋਂ ਕੰਮ ਕਰਦੀ ਹੈ। ਇਸ ਪੂਰੇ ਐਪੀਸੋਡ ਨੂੰ ਫਲਿੱਪਕਾਰਟ ਵੀਡੀਓ ਨੇ ਹੱਟਾ ਦਿੱਤਾ ਹੈ।Blessed to get blessings from YOUR EMININCE CARDINAL OSWALD GRACIOUS.. whatever the circumstances , was fortunate to meet such a kind and pure soul. pic.twitter.com/kj6J731X7M
— Farah Khan (@TheFarahKhan) December 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement