ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਸਾਨ ਲੀਡਰ ਪ੍ਰੇਮ ਸਿੰਘ ਦਾ ਦਾਅਵਾ- ਪਹਿਲੀ ਵਾਰ ਸਿਰਫ਼ ਸੋਧ ਦੀ ਜ਼ਿੱਦ ਤੋਂ ਹਟੀ ਸਰਕਾਰ
ਸਰਕਾਰ ਤੇ ਕਿਸਾਨਾਂ ਦੇ ਵਿਚ ਸੱਤਵੀਂ ਬੈਠਕ 'ਚ ਕੀ ਹੱਲ ਨਿੱਕਲੇਗਾ ਇਸ 'ਤੇ ਪੂਰੇ ਦੇਸ਼ ਦੀ ਨਜ਼ਰ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਪ੍ਰਦਰਸ਼ਨ ਨੂੰ ਖਤਮ ਕਰਨ ਚ ਉਹ ਕਾਮਯਾਬ ਹੋਣਗੇ।
![ਕਿਸਾਨ ਲੀਡਰ ਪ੍ਰੇਮ ਸਿੰਘ ਦਾ ਦਾਅਵਾ- ਪਹਿਲੀ ਵਾਰ ਸਿਰਫ਼ ਸੋਧ ਦੀ ਜ਼ਿੱਦ ਤੋਂ ਹਟੀ ਸਰਕਾਰ Farmer Leader Prem Singh Cliams first time Government step back from only amendment in agriculture laws ਕਿਸਾਨ ਲੀਡਰ ਪ੍ਰੇਮ ਸਿੰਘ ਦਾ ਦਾਅਵਾ- ਪਹਿਲੀ ਵਾਰ ਸਿਰਫ਼ ਸੋਧ ਦੀ ਜ਼ਿੱਦ ਤੋਂ ਹਟੀ ਸਰਕਾਰ](https://static.abplive.com/wp-content/uploads/sites/5/2020/12/15095031/farmer-protest...jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੇਂਦਰ ਸਰਕਾਰ ਨੇ 30 ਦਸੰਬਰ ਬੁੱਧਵਾਰ ਕਿਸਾਨਾਂ ਨੂੰ ਵਿਗਿਆਨ ਭਵਨ 'ਚ ਇਕ ਵਾਰ ਫਿਰ ਤੋਂ ਬੈਠਕ ਲਈ ਬੁਲਾਇਆ ਹੈ। ਕਿਸਾਨ ਜਥੇਬੰਦੀਆਂ ਵੀ ਗੱਲਬਾਤ ਲਈ ਤਿਆਰ ਹੋ ਗਈਆਂ ਹਨ। ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਲੀਡਰ ਪ੍ਰੇਮ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ ਕਿ ਪਹਿਲੀ ਵਾਰ ਸਰਕਾਰ ਸੋਧ ਤੋਂ ਇਲਾਵਾ ਕਿਸੇ ਮੁੱਦੇ 'ਤੇ ਗੱਲ ਕਰਨ ਲਈ ਤਿਆਰ ਹੋਈ ਹੈ।
ਸਰਕਾਰ ਤੇ ਕਿਸਾਨਾਂ ਦੇ ਵਿਚ ਸੱਤਵੀਂ ਬੈਠਕ 'ਚ ਕੀ ਹੱਲ ਨਿੱਕਲੇਗਾ ਇਸ 'ਤੇ ਪੂਰੇ ਦੇਸ਼ ਦੀ ਨਜ਼ਰ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਪ੍ਰਦਰਸ਼ਨ ਨੂੰ ਖਤਮ ਕਰਨ ਚ ਉਹ ਕਾਮਯਾਬ ਹੋਣਗੇ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਦੇ ਨਾਲ ਟਕਰਾਅ ਖਤਮ ਹੋਣ ਦੀ ਉਮੀਦ ਜਤਾਉਂਦਿਆਂ ਕਿਹਾ ਕਿ ਅਸੀਂ ਝੂਠੀ ਦੀਵਾਰ ਸੁੱਟਣ 'ਚ ਕਾਮਯਾਬ ਹੋਵਾਂਗੇ ਤੇ ਕਿਸਾਨਾਂ ਨੂੰ ਸਮਝਾ ਪਾਵਾਂਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)