Farmers Protest: ਪ੍ਰਿਤਪਾਲ ਨੇ ਖੋਲ੍ਹ ਪੁਲਿਸ ਦੀ ਪੋਲ!!! ਬੇਰਹਿਮੀ ਨਾਲ ਕੀਤਾ ਤਸ਼ੱਦਦ, ਹਾਈਕੋਰਟ ਨੇ ਮੰਗਵਾਈ ਮੈਡੀਕਲ ਰਿਪੋਰਟ

Pritpal: ਹਾਈਕੋਰਟ 'ਚ ਸੁਣਵਾਈ ਦੌਰਾਨ ਹਰਿਆਣਾ ਪੁਲਿਸ ਨੇ ਪ੍ਰਿਤਪਾਲ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਤੋਂ ਇਨਕਾਰ ਕੀਤਾ ਹੈ ਪਰ ਅਦਾਲਤ ਨੇ ਰੋਹਤਕ ਪੀਜੀਆਈ ਤੋਂ 28 ਫਰਵਰੀ ਤੱਕ ਪ੍ਰਿਤਪਾਲ ਦੀ ਮੈਡੀਕਲ ਰਿਪੋਰਟ ਮੰਗ ਲਈ ਹੈ।

Farmers Protest: ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ 'ਤੇ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਪ੍ਰਿਤਪਾਲ ਸਿੰਘ ਦੇ ਮਾਮਲੇ ਉਪਰ ਹਰਿਆਣਾ ਪੁਲਿਸ ਕਸੂਤੀ ਘਿਰਦੀ ਜਾਪਦੀ ਹੈ। ਬੇਸ਼ੱਕ ਸੋਮਵਾਰ ਨੂੰ ਹਾਈਕੋਰਟ 'ਚ ਸੁਣਵਾਈ ਦੌਰਾਨ ਹਰਿਆਣਾ ਪੁਲਿਸ ਨੇ

Related Articles