ਪੜਚੋਲ ਕਰੋ
(Source: ECI/ABP News)
Bihar Election Result: ਤੇਜ਼ੀ ਨਾਲ ਬਦਲੇ ਅੰਕੜੇ, ਰੁਝਾਨਾਂ 'ਚ NDA ਬਹੁਗਿਣਤੀ ਤੋਂ ਪਿਛੇ, ਮਹਾਗੱਠਜੋੜ 115 ਸੀਟਾਂ ਤੇ ਅੱਗੇ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ NDA ਅਤੇ ਮਹਾਗੱਠਜੋੜ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ।ਸ਼ਾਮ ਦੇ ਸੱਤ ਵਜੇ ਦੇ ਰੁਝਾਨੇ ਵੱਲ ਵੇਖੀਏ ਤਾਂ ਬੀਜੇਪੀ-ਜੇਡੀਯੂ-ਵੀਆਈਪੀ ਅਤੇ ਹਮ ਦਾ ਗੱਠਜੋੜ ਰੁਝਾਨਾਂ ਵਿੱਚ ਬਹੁਗਿਣਤੀ ਤੋਂ ਪਿਛਲੇ ਚਲਾ ਗਿਆ ਹੈ।
![Bihar Election Result: ਤੇਜ਼ੀ ਨਾਲ ਬਦਲੇ ਅੰਕੜੇ, ਰੁਝਾਨਾਂ 'ਚ NDA ਬਹੁਗਿਣਤੀ ਤੋਂ ਪਿਛੇ, ਮਹਾਗੱਠਜੋੜ 115 ਸੀਟਾਂ ਤੇ ਅੱਗੇ figures Changed Rapidly, NDA behind majority in trends, grand alliance ahead by 115 seats Bihar Election Result: ਤੇਜ਼ੀ ਨਾਲ ਬਦਲੇ ਅੰਕੜੇ, ਰੁਝਾਨਾਂ 'ਚ NDA ਬਹੁਗਿਣਤੀ ਤੋਂ ਪਿਛੇ, ਮਹਾਗੱਠਜੋੜ 115 ਸੀਟਾਂ ਤੇ ਅੱਗੇ](https://static.abplive.com/wp-content/uploads/sites/5/2020/11/10200734/New-Project-22.jpg?impolicy=abp_cdn&imwidth=1200&height=675)
Bihar Election Result: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ NDA ਅਤੇ ਮਹਾਗੱਠਜੋੜ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ।ਸ਼ਾਮ ਦੇ ਸੱਤ ਵਜੇ ਦੇ ਰੁਝਾਨੇ ਵੱਲ ਵੇਖੀਏ ਤਾਂ ਬੀਜੇਪੀ-ਜੇਡੀਯੂ-ਵੀਆਈਪੀ ਅਤੇ ਹਮ ਦਾ ਗੱਠਜੋੜ ਰੁਝਾਨਾਂ ਵਿੱਚ ਬਹੁਗਿਣਤੀ ਤੋਂ ਪਿਛਲੇ ਚਲਾ ਗਿਆ ਹੈ।NDA 121 ਸੀਟਾਂ ਤੇ ਅੱਗੇ ਹੈ।ਸਰਕਾਰ ਬਣਾਉਣ ਲਈ ਬਿਹਾਰ ਵਿੱਚ ਕਿਸੇ ਵੀ ਗੱਠਜੋੜ ਨੂੰ 122 ਸੀਟਾਂ ਦੀ ਜ਼ਰੂਰਤ ਹੁੰਦੀ ਹੈ।ਮਹਾਗੱਠਜੋੜ ਇਸ ਵੇਲੇ 113 ਸੀਟਾਂ ਤੇ ਅੱਗੇ ਹੈ।
ਵੇਖਿਆ ਜਾਵੇ RJD ਰੁਝਾਨਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰਦੀ ਵਿਖ ਰਹੀ ਹੈ।RJD ਨੇ 68 ਸੀਟਾਂ ਤੇ ਅੱਗੇ ਹੈ ਅਤੇ 7 ਸੀਟਾਂ ਤੇ ਜਿੱਤ ਹਾਸਲ ਕਰ ਚੁੱਕੀ ਹੈ।ਉਧਰ BJP 67 ਸੀਟਾਂ ਤੇ ਅੱਗੇ ਹੈ ਅਤੇ 6 ਸੀਟਾਂ ਤੇ ਜਿੱਤ ਦਰਜ ਕਰ ਚੁੱਕੀ ਹੈ।
JDU 37 ਸੀਟਾਂ ਤੇ ਅੱਗੇ ਹੈ ਅਤੇ ਚਾਰ ਸੀਟਾਂ ਤੇ ਜਿੱਤ ਚੁੱਕੀ ਹੈ।ਖੱਬੇ ਪੱਖੀ 18 ਸੀਟਾਂ ਤੇ ਅੱਗੇ ਹੈ।ਕਾਂਗਰਸ 18 ਸੀਟਾਂ ਤੇ ਅੱਗੇ ਹੈ ਅਤੇ ਦੋ ਸੀਟਾਂ ਤੇ ਜਿੱਤ ਦਰਜ ਕਰ ਚੁੱਕੀ ਹੈ।AIMIM ਚਾਰ ਸੀਟਾਂ ਤੇ ਅੱਗੇ ਹੈ ਅਤੇ ਇੱਕ ਸੀਟ ਜਿੱਤ ਚੁੱਕੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)