ਯੂਕੇ 'ਤੇ ਭਾਰਤ ਵਿਚਾਲੇ ਹਵਾਈ ਸੇਵਾ ਬਹਾਲ, ਕੋਰੋਨਾ ਦੇ ਨਵੇਂ ਸਟ੍ਰੇਨ ਕਾਰਨ ਇੱਕ ਮਹੀਨੇ ਤੋਂ ਉਡਾਣਾਂ ਸੀ ਬੰਦ
ਏਬੀਪੀ ਸਾਂਝਾ
Updated at:
08 Jan 2021 12:53 PM (IST)
ਬ੍ਰਿਟੇਨ ਅਤੇ ਭਾਰਤ ਦਰਮਿਆਨ ਹਵਾਈ ਸੇਵਾ ਇਕ ਵਾਰ ਫਿਰ ਬਹਾਲ ਹੋਣ ਜਾ ਰਹੀ ਹੈ।ਬ੍ਰਿਟੇਨ ਵਿਚ ਮਿਲੇ ਕੋਰੋਨਾ ਦੀ ਨਵੇਂ ਸਟ੍ਰੇਨ ਦੇ ਕਰਨ ਬ੍ਰਿਟੇਨ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਰੱਦ ਸੀ।
NEXT
PREV
ਨਵੀਂ ਦਿੱਲੀ: ਬ੍ਰਿਟੇਨ ਅਤੇ ਭਾਰਤ ਦਰਮਿਆਨ ਹਵਾਈ ਸੇਵਾ ਇਕ ਵਾਰ ਫਿਰ ਬਹਾਲ ਹੋਣ ਜਾ ਰਹੀ ਹੈ।ਬ੍ਰਿਟੇਨ ਵਿਚ ਮਿਲੇ ਕੋਰੋਨਾ ਦੀ ਨਵੇਂ ਸਟ੍ਰੇਨ ਦੇ ਕਰਨ ਬ੍ਰਿਟੇਨ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਰੱਦ ਸੀ। ਦੱਸ ਦੇਈਏ ਕਿ ਬ੍ਰਿਟੇਨ ਤੋਂ 256 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਉਡਾਣ ਥੋੜੇ ਸਮੇਂ ਵਿੱਚ ਹੀ ਦਿੱਲੀ ਏਅਰਪੋਰਟ ‘ਤੇ ਲੈਂਡ ਵੀ ਹੋਣ ਵਾਲੀ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਨਵੇਂ ਅਤੇ ਵਧੇਰੇ ਘਾਤਕ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ, ਭਾਰਤ ਅਤੇ ਬ੍ਰਿਟੇਨ ਦਰਮਿਆਨ ਸਰਕਾਰ ਨੇ 23 ਦਸੰਬਰ ਨੂੰ ਹਵਾਈ ਸੇਵਾ ਬੰਦ ਕਰ ਦਿੱਤੀ ਸੀ। ਜੋ ਕਿ ਅੱਜ ਤੋਂ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ।ਇਸ ਤੋਂ ਪਹਿਲਾਂ 6 ਜਨਵਰੀ ਨੂੰ ਭਾਰਤ ਤੋਂ ਬ੍ਰਿਟੇਨ ਲਈ ਉਡਾਣਾਂ ਦੁਬਾਰਾ ਸ਼ੁਰੂ ਹੋਈਆਂ ਸੀ।
ਦੱਸ ਦਈਏ ਕਿ ਕੋਵਿਡ -19 ਸਟ੍ਰੈਨ ਦੇ ਨਵੇਂ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪਿਛਲੇ ਮਹੀਨੇ ਇਨ੍ਹਾਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ, ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਯੂਕੇ ਦੇ ਨਵੇਂ ਸਟ੍ਰੇਨ ਤੋਂ ਹੁਣ ਤੱਕ ਭਾਰਤ ਵਿੱਚ 73 ਵਿਅਕਤੀਆਂ ਦੇ ਪੌਜ਼ੇਟਿਵ ਟੈਸਟ ਸਾਹਮਣੇ ਆ ਚੁੱਕੇ ਹਨ।

- - - - - - - - - Advertisement - - - - - - - - -