ਸੁਸ਼ਮਾ ਸਵਰਾਜ ਦੇ ਅੰਤਮ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਪਹੁੰਚ ਰਹੇ ਲੋਕ
ਮੰਗਲਵਾਰ ਰਾਤ ਤਕਰੀਬਨ ਸਾਢੇ 12 ਵਜੇ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਗ੍ਰਹਿ ਵਿੱਚ ਲਿਜਾਇਆ ਗਿਆ। ਬੁੱਧਵਾਰ ਸਵੇਰੇ ਅੱਠ ਤੋਂ 11 ਵਜੇ ਤਕ ਅੰਤਮ ਦਰਸ਼ਨ ਕੀਤਾ ਜਾ ਸਕੇਗਾ। ਸਵਰਾਜ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ।
ਮੰਗਲਵਾਰ ਰਾਤ ਤਕਰੀਬਨ ਸਾਢੇ 12 ਵਜੇ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਗ੍ਰਹਿ ਵਿੱਚ ਲਿਜਾਇਆ ਗਿਆ। ਬੁੱਧਵਾਰ ਸਵੇਰੇ ਅੱਠ ਤੋਂ 11 ਵਜੇ ਤਕ ਅੰਤਮ ਦਰਸ਼ਨ ਕੀਤਾ ਜਾ ਸਕੇਗਾ। ਸਵਰਾਜ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ।हमारी वरिष्ठ नेत्री @SushmaSwaraj जी के आकस्मिक निधन से भाजपा परिवार का प्रत्येक सदस्य शोकाकुल और स्तब् धहै। आज @BJP4India के सभी कार्यक्रम स्थगित कर दिए गए। सुषमा जी का पार्थिव शरीर अंतिम दर्शन के लिए आज 12 बजे भाजपा मुख्यालय पर लाया जाएगा।
— Jagat Prakash Nadda (@JPNadda) August 7, 2019
ਸਿਆਸਤਦਾਨਾਂ ਦੇ ਨਾਲ-ਨਾਲ ਕਈ ਧਾਰਮਿਕ, ਸਮਾਜਕ ਆਗੂ ਤੇ ਉੱਘੀਆਂ ਸ਼ਖ਼ਸੀਅਤਾਂ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚ ਰਹੀਆਂ ਹਨ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ ਤੇ ਹਰਸ਼ਵਰਧਨ ਸਮੇਤ ਕਈ ਸੀਨੀਅਰ ਨੇਤਾ ਏਮਜ਼ ਪਹੁੰਚੇ ਸਨ।Deeply saddened, shocked at the sudden passing away of Sushma Swaraj Ji.I knew her since the 1990s.Even though our ideologies differed, we shared many cordial times in Parliament. An outstanding politician, leader, good human being.Will miss her.Condolences to her family/admirers
— Mamata Banerjee (@MamataOfficial) August 6, 2019
ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ 12 ਤੋਂ ਤਿੰਨ ਵਜੇ ਤਕ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ ਨੂੰ ਭਾਜਪਾ ਦਫ਼ਤਰ ਵਿੱਚ ਲਿਆਂਦਾ ਜਾਵੇਗਾ। ਇਸ ਉਪਰੰਤ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ।Bahujan Samaj Party (BSP) Chief, Mayawati pays last respects to former External Affairs Minister, Sushma Swaraj at the latter's residence in Delhi. Sushma Swaraj passed away due to a cardiac arrest, yesterday. pic.twitter.com/ai1KLgPDoj
— ANI (@ANI) August 7, 2019
ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਅਤੇ ਆਮ ਲੋਕ ਵੀ ਵੱਡੀ ਗਿਣਤੀ ਵਿੱਚ ਸੁਸ਼ਮਾ ਸਵਰਾਜ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਭੇਂਟ ਕਰ ਰਹੇ ਹਨ।Delhi: Yog guru Ramdev pays last tribute to former External Affairs Minister & BJP leader #SushmaSwaraj, at her residence. She passed away last night due to cardiac arrest. pic.twitter.com/ky2wTfsvhN
— ANI (@ANI) August 7, 2019
Delhi: President Ram Nath Kovind pays last tribute to former External Affairs Minister & Bharatiya Janata Party leader #SushmaSwaraj, at her residence. pic.twitter.com/7IAj9WINol
— ANI (@ANI) August 7, 2019