ਪੜਚੋਲ ਕਰੋ

ਅੱਜ ਫਿਰ ਘਟੀਆਂ ਤੇਲ ਦੀਆਂ ਕੀਮਤਾਂ, ਪਰ ਇੱਥੇ ਪੈਟਰੋਲ ਤੋਂ ਮਹਿੰਗਾ ਵਿਕ ਰਿਹਾ ਡੀਜ਼ਲ

ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਤੇਲ ਕੰਪਨੀਆਂ ਨੇ ਦਿੱਲੀ ਵਿੱਚ ਪੈਟਰੋਲ ਦੀ ਕੀਮਤ 'ਤੇ 19 ਅਤੇ ਡੀਜ਼ਲ 'ਤੇ 14 ਪੈਸਿਆਂ ਦੀ ਕਟੌਤੀ ਕੀਤੀ। ਇਸੇ ਕਮੀ ਨਾਲ ਕੌਮੀ ਰਾਜਧਾਨੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 79 ਰੁਪਏ 18 ਪੈਸੇ ਅਤੇ ਡੀਜ਼ਲ 73 ਰੁਪਏ 64 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਪਰ ਹਾਲੇ ਵੀ ਦੇਸ਼ ਦੇ ਕਈ ਸੂਬੇ ਅਜਿਹੇ ਹਨ ਜਿੱਥੇ ਪੈਟਰੋਲ ਨਾਲੋਂ ਮਹਿੰਗਾ ਡੀਜ਼ਲ ਹੈ। ਗੋਆ, ਓੜੀਸ਼ਾ ਤੇ ਗੁਜਰਾਤ ਵਿੱਚ ਅੱਜ ਵੀ ਪੈਟਰੋਲ ਦੇ ਮੁਕਾਬਲੇ ਡੀਜ਼ਲ ਜ਼ਿਆਦਾ ਕੀਮਤ 'ਤੇ ਵਿਕ ਰਿਹਾ ਹੈ। ਗੋਆ ਦੀ ਰਾਜਧਾਨੀ ਪਣਜੀ ਵਿੱਚ ਇੱਕ ਲੀਟਰ ਡੀਜ਼ਲ ਦੀ ਕੀਮਤ 72 ਰੁਪਏ 61 ਪੈਸੇ ਹੈ ਜਦਕਿ ਪੈਟਰੋਲ ਦੀ ਕੀਮਤ 70 ਰੁਪਏ 65 ਪੈਸੇ ਹੈ। ਇਵੇਂ ਹੀ ਓੜੀਸ਼ਾ ਦੇ ਭੁਵਨੇਸ਼ਵਰ ਵਿੱਚ ਸ਼ੁੱਕਰਵਾਰ ਨੂੰ ਇੱਕ ਲੀਟਰ ਡੀਜ਼ਲ ਦੀ ਕੀਮਤ 79 ਰੁਪਏ ਤਿੰਨ ਪੈਸੇ ਹੈ ਅਤੇ ਪੈਟਰੋਲ 78 ਰੁਪਏ ਪੰਜ ਪੈਸੇ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਦਿਨ ਦੀ ਸਥਿਰਤਾ ਨੂੰ ਛੱਡ ਕੇ ਲਗਾਤਾਰ 16 ਦਿਨਾਂ ਤੋਂ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਉਣਾ ਹੈ। 18 ਅਕਤੂਬਰ ਤੋਂ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ। ਉਦੋਂ ਇੱਕ ਲੀਟਰ ਪੈਟਰੋਲ ਲਈ 82 ਰੁਪਏ 62 ਪੈਸੇ ਅਦਾ ਕਰਨੇ ਪੈਂਦੇ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Harish Rana Case: ਹਰੀਸ਼ ਰਾਣਾ ਨੂੰ ਹੌਲੀ-ਹੌਲੀ ਮਿਲੇਗੀ ਮੌਤ! 13 ਸਾਲਾਂ ਤੋਂ ਬਾਅਦ ਮਿਲੀ 'ਇੱਛਾ ਮੌਤ'; ਡਾਕਟਰ ਬੋਲੇ- ਭੋਜਨ ਤੋਂ ਬਾਅਦ ਪਾਣੀ ਬੰਦ...
ਹਰੀਸ਼ ਰਾਣਾ ਨੂੰ ਹੌਲੀ-ਹੌਲੀ ਮਿਲੇਗੀ ਮੌਤ! 13 ਸਾਲਾਂ ਤੋਂ ਬਾਅਦ ਮਿਲੀ 'ਇੱਛਾ ਮੌਤ'; ਡਾਕਟਰ ਬੋਲੇ- ਭੋਜਨ ਤੋਂ ਬਾਅਦ ਪਾਣੀ ਬੰਦ...
Man Accidentally Shoots Himself: ਰੀਲ ਬਣਾਉਣ ਦੇ ਚੱਕਰ 'ਚ ਦਰਦਨਾਕ ਮੌਤ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ; ਬੋਲਿਆ- ਵੀਡੀਓ ਬਣਾਓ: ਫਿਰ ਦਿਲ ਨੂੰ ਵਿੰਨ੍ਹ... 
ਰੀਲ ਬਣਾਉਣ ਦੇ ਚੱਕਰ 'ਚ ਦਰਦਨਾਕ ਮੌਤ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ; ਬੋਲਿਆ- ਵੀਡੀਓ ਬਣਾਓ: ਫਿਰ ਦਿਲ ਨੂੰ ਵਿੰਨ੍ਹ... 
Police Transfers: ਵੱਡਾ ਫੇਰਬਦਲ, ਪੁਲਿਸ ਵਿਭਾਗ 'ਚ ਮੱਚੀ ਹਲਚਲ; ਜਾਣੋ ਇਨ੍ਹਾਂ ਜ਼ਿਲ੍ਹਿਆਂ ਦੇ SSP ਅਚਾਨਕ ਕਿਉਂ ਬਦਲੇ ਗਏ...?
ਵੱਡਾ ਫੇਰਬਦਲ, ਪੁਲਿਸ ਵਿਭਾਗ 'ਚ ਮੱਚੀ ਹਲਚਲ; ਜਾਣੋ ਇਨ੍ਹਾਂ ਜ਼ਿਲ੍ਹਿਆਂ ਦੇ SSP ਅਚਾਨਕ ਕਿਉਂ ਬਦਲੇ ਗਏ...?
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Man Accidentally Shoots Himself: ਰੀਲ ਬਣਾਉਣ ਦੇ ਚੱਕਰ 'ਚ ਦਰਦਨਾਕ ਮੌਤ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ; ਬੋਲਿਆ- ਵੀਡੀਓ ਬਣਾਓ: ਫਿਰ ਦਿਲ ਨੂੰ ਵਿੰਨ੍ਹ... 
ਰੀਲ ਬਣਾਉਣ ਦੇ ਚੱਕਰ 'ਚ ਦਰਦਨਾਕ ਮੌਤ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ; ਬੋਲਿਆ- ਵੀਡੀਓ ਬਣਾਓ: ਫਿਰ ਦਿਲ ਨੂੰ ਵਿੰਨ੍ਹ... 
Social Media Influencer Attack: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਭਰਾ 'ਤੇ ਭਿਆਨਕ ਹਮਲਾ, ਬਦਮਾਸ਼ਾਂ ਨੇ ਹਾਈਵੇ 'ਤੇ ਗੱਡੀ ਰੋਕ ਕੀਤੀ ਕੁੱਟਮਾਰ, ਫਿਰ...
ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਭਰਾ 'ਤੇ ਭਿਆਨਕ ਹਮਲਾ, ਬਦਮਾਸ਼ਾਂ ਨੇ ਹਾਈਵੇ 'ਤੇ ਗੱਡੀ ਰੋਕ ਕੀਤੀ ਕੁੱਟਮਾਰ, ਫਿਰ...
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
1.5 ਲੱਖ ਦੇ ਬਜਟ 'ਚ ਲੱਭ ਰਹੇ ਹੋ ਸ਼ਾਨਦਾਰ ਬਾਈਕ? ਤਾਂ ਇਹ ਆਪਸ਼ਨਸ ਤੁਹਾਡੇ ਲਈ ਰਹਿਣਗੇ ਸ਼ਾਨਦਾਰ
1.5 ਲੱਖ ਦੇ ਬਜਟ 'ਚ ਲੱਭ ਰਹੇ ਹੋ ਸ਼ਾਨਦਾਰ ਬਾਈਕ? ਤਾਂ ਇਹ ਆਪਸ਼ਨਸ ਤੁਹਾਡੇ ਲਈ ਰਹਿਣਗੇ ਸ਼ਾਨਦਾਰ
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026
Punjab Weather: ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Embed widget