ਪੜਚੋਲ ਕਰੋ
Advertisement
ਮੋਦੀ ਦੇ 41 ਵਜ਼ੀਰਾਂ ਦਾ ਐਲਾਨ, ਦੋ ਪੰਜਾਬੀਆਂ ਨੂੰ ਵੀ ਕੀਤਾ ਸ਼ਾਮਲ
ਮੋਦੀ ਦੇ ਵਜ਼ੀਰਾਂ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਕਈ ਨਵੇਂ ਚਿਹਰੇ ਵੀ ਸ਼ਾਮਲ ਹੋਣਗੇ। ਉੱਧਰ, ਇਸ ਵਾਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਕੇਂਦਰੀ ਮੰਤਰੀ ਬਣਨ ਜਾ ਰਹੇ ਹਨ ਤੇ ਪੰਜਾਬ ਵਿੱਚੋਂ ਵੀ ਦੋ ਸੰਸਦ ਮੈਂਬਰ ਕੇਂਦਰੀ ਵਜ਼ੀਰ ਚੁਣੇ ਗਏ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ 41 ਵਜ਼ੀਰਾਂ ਸਮੇਤ ਵੀਰਵਾਰ ਸ਼ਾਮ ਨੂੰ ਸਹੁੰ ਚੁੱਕਣ ਜਾ ਰਹੇ ਹਨ। ਮੋਦੀ ਦੇ ਵਜ਼ੀਰਾਂ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਕਈ ਨਵੇਂ ਚਿਹਰੇ ਵੀ ਸ਼ਾਮਲ ਹੋਣਗੇ। ਉੱਧਰ, ਇਸ ਵਾਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਕੇਂਦਰੀ ਮੰਤਰੀ ਬਣਨ ਜਾ ਰਹੇ ਹਨ ਤੇ ਪੰਜਾਬ ਵਿੱਚੋਂ ਵੀ ਦੋ ਸੰਸਦ ਮੈਂਬਰ ਕੇਂਦਰੀ ਵਜ਼ੀਰ ਚੁਣੇ ਗਏ ਹਨ।
ਤੁਸੀਂ ਵੀ ਜਾਣੋ ਨਰੇਂਦਰ ਮੋਦੀ ਦੀ ਕੈਬਨਿਟ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ-
- ਅਰਵਿੰਦ ਸਾਵੰਤ, ਸ਼ਿਵ ਸੈਨਾ, ਦੱਖਣੀ ਮੁੰਬਈ ਤੋਂ ਸੰਸਦ ਮੈਂਬਰ
- ਨਰੇਂਦਰ ਸਿੰਘ ਤੋਮਰ, ਮੁਰਾਇਨਾ ਤੋਂ ਸੰਸਦ ਮੈਂਬਰ
- ਸੁਬਰਾਤ ਪਾਠਕ, ਕੰਨੌਜ ਤੋਂ ਸੰਸਦ ਮੈਂਬਰ
- ਗਜੇਂਦਰ ਸਿੰਘ ਸ਼ੇਖਾਵਤ, ਜੋਧਪੁਰ ਤੋਂ ਸੰਸਦ ਮੈਂਬਰ
- ਸਦਾਨੰਦ ਗੌੜਾ, ਉੱਤਰੀ ਬੇਂਗਲੁਰੂ ਤੋਂ ਸੰਸਦ ਮੈਂਬਰ
- ਰਾਜਨਾਥ ਸਿੰਘ, ਲਖਨਊ ਤੋਂ ਸੰਸਦ ਮੈਂਬਰ
- ਅਰਜੁਨ ਸਿੰਘ ਮੇਘਾਵਲ, ਬੀਕਾਨੇਰ ਤੋਂ ਸੰਸਦ ਮੈਂਬਰ
- ਪ੍ਰਕਾਸ਼ ਜਾਵੜੇਕਰ, ਰਾਜ ਸਭਾ ਮੈਂਬਰ
- ਰਾਮਦਾਸ ਅਠਾਵਲੇ, ਰਾਜ ਸਭਾ ਮੈਂਬਰ
- ਮੁਖ਼ਤਾਰ ਅੱਬਾਸ ਨਕਵੀ, ਰਾਜ ਸਭਾ ਮੈਂਬਰ
- ਬਾਬੁਲ ਸੁਪ੍ਰੀਓ, ਆਸਨਸੋਲ ਤੋਂ ਸੰਸਦ ਮੈਂਬਰ
- ਸੁਰੇਸ਼ ਅੰਗਾਡੀ, ਬੇਲਗਾਮ ਤੋਂ ਸੰਸਦ ਮੈਂਬਰ
- ਡਾ. ਜਿਤੇਂਦਰ ਸਿੰਘ, ਊਧਮਪੁਰ ਤੋਂ ਸੰਸਦ ਮੈਂਬਰ
- ਪਿਊਸ਼ ਗੋਇਲ, ਰਾਜ ਸਭਾ ਮੈਂਬਰ
- ਰਵੀ ਸ਼ੰਕਰ ਪ੍ਰਸਾਦ, ਪਟਨਾ ਤੋਂ ਸੰਸਦ ਮੈਂਬਰ
- ਕਿਸ਼ਨ ਰੈੱਡੀ, ਤੇਲੰਗਨਾ ਤੋਂ ਸੰਸਦ ਮੈਂਬਰ
- ਪ੍ਰਹਿਲਾਦ ਜੋਸ਼ੀ, ਧਾਰਵਾਦ, ਕਰਨਾਟਕ ਤੋਂ ਸੰਸਦ ਮੈਂਬਰ
- ਨਿਰਮਲਾ ਸੀਤਾਰਮਨ, ਰਾਜ ਸਭਾ ਮੈਂਬਰ
- ਸਮ੍ਰਿਤੀ ਇਰਾਨੀ, ਅਮੇਠੀ ਤੋਂ ਸੰਸਦ ਮੈਂਬਰ
- ਪ੍ਰਹਿਲਾਦ ਪਟੇਲ, ਦਮੋਹ ਤੋਂ ਸੰਸਦ ਮੈਂਬਰ
- ਰਵੀਂਦਰਨਾਥ, ਏਆਈਡੀਐਮਕੇ, ਥੇਨੀ ਤੋਂ ਸੰਸਦ ਮੈਂਬਰ
- ਪੁਰਸ਼ੋਤਮ ਰੁਪਾਲਾ, ਰਾਜ ਸਭਾ ਮੈਂਬਰ
- ਮਨਸੁਖ ਮੰਡਵੀਆ, ਪਲਿਟਾਨਾ ਤੋਂ ਸੰਸਦ ਮੈਂਬਰ
- ਰਾਓ ਇੰਦਰਜੀਤ, ਗੁਰੂਗ੍ਰਾਮ ਤੋਂ ਸੰਸਦ ਮੈਂਬਰ
- ਕ੍ਰਿਸ਼ਨ ਪਾਲ ਗੁਰਜਰ, ਫਰੀਦਾਬਾਦ ਤੋਂ ਸੰਸਦ ਮੈਂਬਰ
- ਅਨੁਪ੍ਰਿਆ ਪਟੇਲ, ਅਪਨਾ ਦਲ
- ਕਿਰਨ ਰਿਜੀਜੂ, ਪੱਛਮੀ ਅਰੁਣਾਚਲ ਤੋਂ ਸੰਸਦ ਮੈਂਬਰ
- ਕੈਲਾਸ਼ ਚੌਧਰੀ, ਬਾੜਮੇਰ ਤੋਂ ਸੰਸਦ ਮੈਂਬਰ
- ਸੰਜੀਵ ਬਾਲਿਆਨ, ਮੁਜ਼ੱਫਰਨਗਰ ਤੋਂ ਸੰਸਦ ਮੈਂਬਰ
- ਆਰਸੀਪੀ ਸਿੰਘ, ਜਨਤਾ ਦਲ (ਯੂ), ਰਾਜ ਸਭਾ ਮੈਂਬਰ
- ਨਿੱਤਿਆਨੰਦ ਰਾਏ, ਉਜਿਆਰਪੁਰ, ਬਿਹਾਰ ਤੋਂ ਸੰਸਦ ਮੈਂਬਰ
- ਥਾਵਰ ਚੰਦ ਗਹਿਲੋਤ, ਸ਼ਾਹਜਹਾਂਪੁਰ ਤੋਂ ਸੰਸਦ ਮੈਂਬਰ
- ਦੇਬਸ਼੍ਰੀ ਚੌਧਰੀ, ਰਾਏਗੰਜ ਤੋਂ ਸੰਸਦ ਮੈਂਬਰ
- ਰਮੇਸ਼ ਪੋਖੀਰਿਆਲ ਨਿਸ਼ਾਂਕ, ਹਰਿਦੁਆਰ ਤੋਂ ਸੰਸਦ ਮੈਂਬਰ
- ਮਨਸੁਖ ਵਸਾਵਾ, ਭਰੂਚ, ਗੁਜਰਾਤ ਤੋਂ ਸੰਸਦ ਮੈਂਬਰ
- ਰਮੇਸ਼ਵਰ ਤੇਲੀ, ਦਿਬਰੂਗੜ੍ਹ ਤੋਂ ਸੰਸਦ ਮੈਂਬਰ
- ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ, ਬਠਿੰਡਾ ਤੋਂ ਸੰਸਦ ਮੈਂਬਰ
- ਅਮਿਤ ਸ਼ਾਹ, ਗਾਂਧੀ ਨਗਰ ਤੋਂ ਸੰਸਦ ਮੈਂਬਰ
- ਸੋਮ ਪ੍ਰਕਾਸ਼, ਹੁਸ਼ਿਆਰਪੁਰ ਤੋਂ ਸੰਸਦ ਮੈਂਬਰ
- ਸੰਤੋਸ਼ ਗੰਗਵਰ, ਬਰੇਲੀ ਤੋਂ ਸੰਸਦ ਮੈਂਬਰ
- ਰਾਮ ਵਿਲਾਸ ਪਾਸਵਾਨ, ਐਲਜੇਪੀ ਲੀਡਰ, ਰਾਜ ਸਭਾ ਮੈਂਬਰ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement