Electoral Bonds: ਫਿਊਚਰ ਗੇਮਿੰਗ TMC ਨੂੰ ਦਿੱਤਾ ਸਭ ਤੋਂ ਵੱਧ ਚੰਦਾ, ਜਾਣੋ BJP ਤੇ ਕਾਂਗਰਸ ਲਈ ਕੌਣ ਰਹੇ ਸਭ ਤੋਂ ਵੱਡੇ ਦਾਨਵੀਰ

Electoral Bonds 2024: ਚੋਣ ਬਾਂਡ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ 10 ਦਾਨੀਆਂ ਨੇ ਕੁੱਲ 2,123 ਕਰੋੜ ਰੁਪਏ ਦਾਨ ਕੀਤੇ, ਜਦੋਂ ਕਿ ਤ੍ਰਿਣਮੂਲ ਕਾਂਗਰਸ ਦੇ ਚੋਟੀ ਦੇ 10 ਦਾਨੀਆਂ ਨੇ 1,198 ਕਰੋੜ ਰੁਪਏ ਤੇ ਕਾਂਗਰਸ ਦੇ ਚੋਟੀ ਦੇ 10 ਦਾਨੀਆਂ ਨੇ 615 ਕਰੋੜ ਰੁਪਏ ਦਾਨ ਕੀਤੇ। 

ਸਟੇਟ ਬੈਂਕ ਆਫ਼ ਇੰਡੀਆ (SBI) ਨੇ 21 ਮਾਰਚ ਨੂੰ ਐਲਾਨ ਕੀਤਾ ਕਿ ਉਸਨੇ ਵਿਲੱਖਣ ਅਲਫ਼ਾ-ਨਿਊਮਰਿਕ ਆਈਡੀ (Including unique alpha-numeric ID) ਸਮੇਤ ਚੋਣ ਬਾਂਡ ਸਕੀਮ (Electoral Bond Scheme) ਬਾਰੇ ਸਾਰੇ ਵੇਰਵੇ ਭਾਰਤੀ ਚੋਣ ਕਮਿਸ਼ਨ (ECI) ਨਾਲ ਸਾਂਝੇ ਕੀਤੇ ਹਨ। ਇਹ ਕਾਰਵਾਈ ਇਸ

Related Articles