ਪੜਚੋਲ ਕਰੋ
Advertisement
ਕਸ਼ਮੀਰ 'ਤੇ ਮੁੜ ਗੰਭੀਰ ਨੇ ਮਹਿਬੂਬਾ ਵਿਚਾਲੇ 'ਬੈਟਿੰਗ', ਸੁਣਾਈਆਂ ਖਰੀਆਂ-ਖਰੀਆਂ
ਸਾਬਕਾ ਕ੍ਰਿਕਟਰ ਤੇ ਭਾਜਪਾ ਨੇਤਾ ਗੌਤਮ ਗੰਭੀਰ ਮੰਗਲਵਾਰ ਨੂੰ ਟਵਿਟਰ ‘ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨਾਲ ਉਲਝ ਗਏ। ਤਿੱਖੀ ਬਹਿਸ ਮਗਰੋਂ ਮਹਿਬੂਬਾ ਨੇ ਉਨ੍ਹਾਂ ਨੂੰ ਟਵਿਟਰ ‘ਤੇ ਬਲੌਕ ਕਰ ਦਿੱਤਾ।
ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਤੇ ਭਾਜਪਾ ਨੇਤਾ ਗੌਤਮ ਗੰਭੀਰ ਮੰਗਲਵਾਰ ਨੂੰ ਟਵਿਟਰ ‘ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨਾਲ ਉਲਝ ਗਏ। ਤਿੱਖੀ ਬਹਿਸ ਮਗਰੋਂ ਮਹਿਬੂਬਾ ਨੇ ਉਨ੍ਹਾਂ ਨੂੰ ਟਵਿਟਰ ‘ਤੇ ਬਲੌਕ ਕਰ ਦਿੱਤਾ। ਮਹਿਬੂਬਾ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਮਤਲਬ ਹੋਵੇਗਾ, ਕਸ਼ਮੀਰ ‘ਚ ਭਾਰਤ ਦਾ ਸੰਵਿਧਾਨ ਪ੍ਰਭਾਵੀ ਨਹੀਂ ਹੋਵੇਗਾ।
ਇਸ ਦਾ ਜਵਾਬ ਦਿੰਦੇ ਹੋ ਗੰਭੀਰ ਨੇ ਲਿਖਿਆ, “ਇਹ ਭਾਰਤ ਹੈ ਤੁਹਾਡੇ ਜਿਹਾ 'ਧੱਬਾ' ਨਹੀਂ ਹੋ ਗਾਇਬ ਹੋ ਜਾਵੇਗਾ।” ਗੰਭੀਰ ਦੇ ਬਿਆਨ ‘ਤੇ ਮਹਿਬੂਬ ਵੱਲੋਂ ਵੀ ਤਿੱਖਾ ਜਵਾਬ ਆਇਆ। ਉਨ੍ਹਾਂ ਕਿਹਾ, “ਉਮੀਦ ਕਰਦੀ ਹਾਂ ਕਿ ਭਾਜਪਾ ‘ਚ ਤੁਹਾਡੀ ਰਾਜਨੀਤਕ ਪਾਰੀ ਤੁਹਾਡੇ ਕ੍ਰਿਕਟ ਕਰੀਅਰ ਦੀ ਤਰ੍ਹਾਂ ਬਹੁਤ ਖ਼ਰਾਬ ਨਾ ਰਹੇ।”
ਮਹਿਬੂਬਾ ਨੇ ਗੰਭੀਰ ਦੇ ਮਾਨਸਿਕ ਸਿਹਤ ‘ਤੇ ਚਿੰਤਾ ਜ਼ਾਹਿਰ ਕੀਤੀ ਤੇ ਲਿਖਿਆ, “ਮੈਂ ਤੁਹਾਨੂੰ ਬਲੌਕ ਕਰ ਰਹੀ ਹਾਂ। ਤੁਸੀਂ 2 ਰੁਪਏ ਪ੍ਰਤੀ ਟਵੀਟ ਦੇ ਹਿਸਾਬ ਨਾਲ ਕਿਤੇ ਹੋਰ ਟ੍ਰੋਲ ਕਰ ਸਕਦੇ ਹੋ। ਤੁਸੀਂ ਕਸ਼ਮੀਰ ਬਾਰੇ ਕੁਝ ਨਹੀਂ ਜਾਣਦੇ।” ਇਸ ਦੇ ਨਾਲ ਹੀ ਮਹਿਬੂਬਾ ਨੇ ਗੌਤਮ ਗੰਭੀਰ ਨੂੰ ਬਲੌਕ ਕਰ ਦਿੱਤਾ। ਇਸ ਤੋਂ ਪਹਿਲਾਂ ਗੰਭੀਰ ਦੀ ਇਸੇ ਤਰ੍ਹਾਂ ਦੀ ਬਹਿਸ ਉਮਰ ਅਬਦੁੱਲ੍ਹਾ ਨਾਲ ਵੀ ਹੋ ਚੁੱਕੀ ਹੈ।Most welcome @MehboobaMufti Ma’am, happy to be blocked by a callous individual. By the way, at the time of writing this tweet there are 1,365,386,456 Indians. How will you block them?
— Gautam Gambhir (@GautamGambhir) April 9, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement