ਗੋ-ਏਅਰ ਭਾਰਤ ਤੋਂ ਫੁਕੇਟ ਲਈ ਸਿੱਧੀ ਉਡਾਣ ਸ਼ੁਰੂ ਕਰਨ ਵਾਲੀ ਪਹਿਲੀ ਕੰਪਨੀ ਹੈ। ਕੰਪਨੀ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਮੁੰਬਈ, ਦਿੱਲੀ ਤੇ ਬੇਂਗਲੁਰੂ ਤੋਂ ਫੁਕੇਟ ਲਈ ਸਿੱਧੀਆਂ ਉਡਾਣਾਂ ਲਈਆਂ ਜਾ ਸਕਦੀਆਂ ਹਨ। ਇਨ੍ਹਾਂ ਥਾਵਾਂ 'ਤੇ ਵੀ ਉਕਤ ਰਿਆਇਤੀ ਟਿਕਟਾਂ ਮਿਲਦੀਆਂ ਹਨ।
ਅੱਧ ਮੁੱਲ 'ਚ ਮਿਲੇਗੀ ਥਾਈਲੈਂਡ ਦੀ ਟਿਕਟ ਜੇ ਜਾਓਗੇ ਇਸ ਟਾਇਮ
ਏਬੀਪੀ ਸਾਂਝਾ
Updated at:
23 Dec 2018 07:52 PM (IST)
NEXT
PREV
ਨਵੀਂ ਦਿੱਲੀ: ਗੋ-ਏਅਰ ਵੱਲੋਂ ਆਪਣੇ ਥਾਈਲੈਂਡ ਜਾਣ ਵਾਲੇ ਗਾਹਕਾਂ ਲਈ ਵਿਸ਼ੇਸ਼ ਰਿਆਇਤੀ ਟਿਕਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਸ਼ਰਤ ਇਹ ਹੈ ਕਿ ਜੇਕਰ ਗਾਹਕ ਆਉਂਦੀ 10 ਤੋਂ 13 ਜਨਵਰੀ ਦੌਰਾਨ ਥਾਈਲੈਂਡ ਯਾਚ ਸ਼ੋਅ ਦੇਖਣ ਫੁਕੇਟ ਜਾਣਗੇ ਤਾਂ ਉਹ ਇਹ ਲਾਭ ਚੁੱਕ ਸਕਦੇ ਹਨ। ਗੋ-ਏਅਰ ਨੇ ਥਾਈਲੈਂਡ ਯਾਚ ਸ਼ੋਅ ਅਤੇ ਰੇਂਡੇਜ਼ਵੋਊਸ 2019 ਨਾਲ ਵਪਾਰਕ ਸਾਂਝ ਪਾਈ ਹੋਈ ਹੈ। ਇਸੇ ਲਈ ਉਹ ਥਾਈਲੈਂਡ ਦੇ ਫੁਕੇਟ ਲਈ ਹਵਾਈ ਟਿਕਟਾਂ 'ਤੇ 50 ਫ਼ੀਸਦੀ ਛੋਟ ਦੇ ਰਹੇ ਹਨ।
ਗੋ-ਏਅਰ ਭਾਰਤ ਤੋਂ ਫੁਕੇਟ ਲਈ ਸਿੱਧੀ ਉਡਾਣ ਸ਼ੁਰੂ ਕਰਨ ਵਾਲੀ ਪਹਿਲੀ ਕੰਪਨੀ ਹੈ। ਕੰਪਨੀ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਮੁੰਬਈ, ਦਿੱਲੀ ਤੇ ਬੇਂਗਲੁਰੂ ਤੋਂ ਫੁਕੇਟ ਲਈ ਸਿੱਧੀਆਂ ਉਡਾਣਾਂ ਲਈਆਂ ਜਾ ਸਕਦੀਆਂ ਹਨ। ਇਨ੍ਹਾਂ ਥਾਵਾਂ 'ਤੇ ਵੀ ਉਕਤ ਰਿਆਇਤੀ ਟਿਕਟਾਂ ਮਿਲਦੀਆਂ ਹਨ।
ਗੋ-ਏਅਰ ਭਾਰਤ ਤੋਂ ਫੁਕੇਟ ਲਈ ਸਿੱਧੀ ਉਡਾਣ ਸ਼ੁਰੂ ਕਰਨ ਵਾਲੀ ਪਹਿਲੀ ਕੰਪਨੀ ਹੈ। ਕੰਪਨੀ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਮੁੰਬਈ, ਦਿੱਲੀ ਤੇ ਬੇਂਗਲੁਰੂ ਤੋਂ ਫੁਕੇਟ ਲਈ ਸਿੱਧੀਆਂ ਉਡਾਣਾਂ ਲਈਆਂ ਜਾ ਸਕਦੀਆਂ ਹਨ। ਇਨ੍ਹਾਂ ਥਾਵਾਂ 'ਤੇ ਵੀ ਉਕਤ ਰਿਆਇਤੀ ਟਿਕਟਾਂ ਮਿਲਦੀਆਂ ਹਨ।
- - - - - - - - - Advertisement - - - - - - - - -