ਮੁੰਬਈ-ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਆਪਣੀਆਂ ਵੱਖ ਵੱਖ ਸ਼੍ਰੇਣੀ ਦੀਆਂ ਜਮ੍ਹਾਂਬੰਦੀ ਯੋਜਨਾਵਾਂ (ਐਫਡੀ) ਦੀਆਂ ਵਿਆਜ ਦਰਾਂ ਵਿੱਚ 0.75 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ।