Haryana: ਹਰਿਆਣਾ ਦੇ ਇਸ ਵਿਧਾਇਕ ਦੀ ਫੇਸਬੁੱਕ ਆਈਡੀ ਹੋਈ ਹੈਕ, ਲੋਕਾਂ ਨੂੰ ਕੀਤੀ ਇਹ ਅਪੀਲ
Mool Chand Sharma: ਹਰਿਆਣਾ ਦੇ ਵਿਧਾਇਕ ਮੂਲ ਚੰਦ ਸ਼ਰਮਾ ਦੀ ਫੇਸਬੁੱਕ ਆਈਡੀ ਹੈਕ ਹੋ ਗਈ ਹੈ, ਜਿਸ ਦੀ ਜਾਣਕਾਰੀ ਖੁਦ ਵਿਧਾਇਕ ਨੇ ਦਿੱਤੀ ਹੈ।
Facebook ID hacked: ਹਰਿਆਣਾ ਦੇ ਫਰੀਦਾਬਾਦ ਦੇ ਵਿਧਾਇਕ ਮੂਲਚੰਦ ਸ਼ਰਮਾ ਨੇ ਆਪਣੀ ਫੇਸਬੁੱਕ ਆਈਡੀ ਹੈਕ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵਿਅਕਤੀ ਇਸ ਆਈਡੀ 'ਤੇ ਪੋਸਟ ਕੀਤੀ ਜਾ ਰਹੀ ਕਿਸੇ ਵੀ ਸਮੱਗਰੀ ਜਾਂ ਕਿਸੇ ਵੀ ਚੀਜ਼ ਦਾ ਜਵਾਬ ਨਾ ਦੇਣ।
ਹੋਰ ਪੜ੍ਹੋ : 'ਆਪ' ਦੇ ਇੱਕ ਹੋਰ ਮੰਤਰੀ ਦਾ ਵਿਆਹ, 7 ਨਵੰਬਰ ਨੂੰ ਮੀਤ ਹੇਅਰ ਵਿਆਹ ਬੰਧਨ 'ਚ ਬੱਝਣਗੇ
ਹੋਰ ਪੜ੍ਹੋ : ਮੁਹਾਲੀ ਪੁਲਿਸ ਨੇ ਅਕਾਲੀ ਲੀਡਰ ਬੰਟੀ ਰੁਮਾਣਾ ਚੁੱਕਿਆ, ਚੰਡੀਗੜ੍ਹ 'ਚ ਕੀਤੀ ਕਾਰਵਾਈ
ਵਿਧਾਇਕ ਨੇ ਦੱਸਿਆ ਹੈ ਕਿ ਆਈਡੀ ਹੈਕ ਹੋਣ ਨੂੰ ਲੈ ਕੇ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਕਿਰਪਾ ਕਰਕੇ ਲੋਕ ਇਸ ਆਈਡੀ ਤੋਂ ਪੋਸਟ ਹੋ ਰਹੀਆਂ ਸਮੱਗਰੀ ਤੋਂ ਸੁਚੇਤ ਰਹਿਣ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਹਨ।
Read More:- Click Link:-
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ