ਪੜਚੋਲ ਕਰੋ
Advertisement
ਸੈਂਕੜੇ ਸਮਾਰਟਫੋਨ ਚੋਰੀ ਕਰਨ ਵਾਲਾ ਪੁਲਿਸ ਨੇ ਦਬੋਚਿਆ
ਈ-ਕਾਮਰਸ ਕੰਪਨੀ ਨਾਲ ਸਬੰਧਤ ਇਕ ਡਿਲੀਵਰੀ ਵਾਹਨ ਤੋਂ 133 ਸਮਾਰਟਫੋਨ ਚੋਰੀ ਕੀਤੇ ਸਨ
ਚੰਡੀਗੜ੍ਹਃ ਹਰਿਆਣਾ ਪੁਲਿਸ ਨੇ ਨੂਹੰ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਇਕ ਵੱਡੀ ਈ-ਕਾਮਰਸ ਕੰਪਨੀ ਨਾਲ ਸਬੰਧਤ ਇਕ ਡਿਲੀਵਰੀ ਵਾਹਨ ਤੋਂ 133 ਸਮਾਰਟਫੋਨ ਚੋਰੀ ਕੀਤੇ ਸਨ। ਇਹ ਡਿਲੀਵਰੀ ਵਾਹਨ ਚੇਨੱਈ ਤੋਂ ਗੁਰੂਗ੍ਰਾਮ ਦੇ ਮਾਨੇਸਰ ਜਾ ਰਿਹਾ ਸੀ। ਪੁਲਿਸ ਨੂੰ ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।
Haryana Police says it has arrested a person in Nuh who had stolen 133 smartphones from a delivery vehicle associated with a major e-commerce company, on the way from Chennai to Manesar (Gurugram).
— ANI (@ANI) June 17, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement